Kabaddi team jalaldiwal."ਜਲਾਲਦੀਵਾਲ"

Kabaddi team jalaldiwal."ਜਲਾਲਦੀਵਾਲ" jalaldiwal kabaddi team is very famous for its game in the whole world many player won prizs

Billa ਜਲਾਲਦੀਵਾਲ Baba ਜਲਾਲਦੀਵਾਲ ,kaura ਜਲਾਲਦੀਵਾਲ,jassa "ਜਲਾਲਦੀਵਾਲ",Golu "ਜਲਾਲਦੀਵਾਲ" Baru "ਜਲਾਲਦੀਵਾਲ"pentu "ਜਲਾਲਦੀਵਾਲ"Rangi, Seera ਜਲਾਲਦੀਵਾਲ , Debu ਜਲਾਲਦੀਵਾਲ . . .won prizs in diff countrys like UK,CANADA,ITALY,USA. . Etc.this team established a record of winning 96 tournaments out of 100 in a season . .i pryas to god to give its more & more succses this. . .ਜੋਹਲ

24/08/2026

ਕਬੱਡੀ ਟੀਮ ਜਲਾਲਦੀਵਾਲ

Mera Pind Jalaldiwal

15/08/2026

ਨਿੱਘੀ ਸ਼ਰਧਾਂਜਲੀ ਬਾਈ ਗੁਰਜੀਤ ਤੂਤ ਜਿਸ ਭਲਵਾਨ ਨੇ ਪਿੰਡ ਜਲਾਲਦੀਵਾਲ ਲਈ ਅਨੇਕਾਂ ਮੈਚ ਖੇਡੇ Arjan Dhillon

13/06/2026

ਦੁਨੀਆਂ ਦਾ ਪ੍ਰਸਿੱਧ ਬੁਲਾਰਾ ਕਮੈਂਟਰੀ ਦਾ ਬਾਬਾ ਬੋਹੜ "ਮੱਖਣ ਹਕੀਮਪੁਰ "

ਉੱਤਮ ਦਰਜੇ ਦੀ ਕਮੈਂਟਰੀ । ਸਿਰਫ਼ ਅਵਾਜ਼ ਨਾਲ ਮੈਚ ਦਾ ਅਨੰਦ ਮਾਣ ਸਕਦੇ ਹੋ ਜਿਸ ਵਿੱਚ ਇੱਕ ਇੱਕ ਪਲ ਨੂੰ ਖੂਬਸੂਰਤ ਸ਼ਬਦਾ ਵਿੱਚ ਬਿਆਨ ਕੀਤਾ ਹਕੀਮਪੁਰੀ ਸਾਹਬ ਨੇ ।

ਇਹ ਇਨਸਾਨ ਇੱਕ ਅਦਾਰਾ ਯੂਨੀਵਰਸਿਟੀ ਹੈ । ਜਿਨ੍ਹਾਂ ਕੋਲੋ ਅੱਜ ਦੇ ਨੌਜਵਾਨ ਬਹੁਤ ਕੁੱਝ ਸਿੱਖ ਸਕਦੇ ਹਨ । ਸਦੀਆ ਚ ਪੈਦਾ ਹੋਣ ਵਾਲੇ ਇਨਸਾਨ ।

ਵਾਹਿਗੁਰੂ ਉਸਤਾਦ ਜੀ ਨੂੰ ਚੜਦੀਕਲਾ ਤੇ ਤੰਦਰੁਸਤੀ ਲੰਮੀਆ ਉਮਰਾਂ ਬਖਸ਼ੇ

30/05/2026
27/05/2026

ਕਬੱਡੀ ਟੂਰਨਾਮੈਂਟ ਪਿੰਡ ਜਲਾਲਦੀਵਾਲ ... . . .
31/03/2026

ਕਬੱਡੀ ਟੂਰਨਾਮੈਂਟ ਪਿੰਡ ਜਲਾਲਦੀਵਾਲ ... . . .

ਜਲਾਲਦੀਵਾਲ ਖੇਡ ਮੇਲੇ ਦਾ ਸਿੱਧਾ ਪ੍ਰਸਾਰਨ
29/03/2026

ਜਲਾਲਦੀਵਾਲ ਖੇਡ ਮੇਲੇ ਦਾ ਸਿੱਧਾ ਪ੍ਰਸਾਰਨ

Enjoy the videos and music you love, upload original content, and share it all with friends, family, and the world on YouTube.

ਪਿੰਡ ਜਲਾਲਦੀਵਾਲ ਦੇ ਕਬੱਡੀ ਟੂਰਨਾਮੈਂਟ ਵਿੱਚ ਹਰ ਸਾਲ ਦੀ ਤਰ੍ਹਾ ਅਹਿਮ ਯੋਗਦਾਨ ਪਾਉਣ ਵਾਲੇ ਸਹਿਯੋਗੀ ਸੱਜਣਾ ਦੀ ਲਿਸਟ । ਹਰ ਇੱਕ ਪਰਿਵਾਰ ਦਾ ਧੰ...
28/03/2026

ਪਿੰਡ ਜਲਾਲਦੀਵਾਲ ਦੇ ਕਬੱਡੀ ਟੂਰਨਾਮੈਂਟ ਵਿੱਚ ਹਰ ਸਾਲ ਦੀ ਤਰ੍ਹਾ ਅਹਿਮ ਯੋਗਦਾਨ ਪਾਉਣ ਵਾਲੇ ਸਹਿਯੋਗੀ ਸੱਜਣਾ ਦੀ ਲਿਸਟ । ਹਰ ਇੱਕ ਪਰਿਵਾਰ ਦਾ ਧੰਨਵਾਦ ਜੋ ਇਸ ਕਬੱਡੀ ਟੂਰਨਾਮੈਂਟ ਵਿੱਚ ਅਪਣੀ ਕਿਰਤ ਕਮਾਈ ਵਿੱਚੋ ਕੱਡ ਕੇ ਹਿੱਸਾ ਪਾਉਦੇ ਹਨ।

ਕੀ ਤੁਸੀ ਯੋਗਦਾਨ ਪਾਇਆ ?

ਜਲਾਲਦੀਵਾਲ ਕਬੱਡੀ ਟੂਰਨਾਮੈਂਟ ਦਾ ਐਲਾਨ ,📅 ਮਿਤੀਆਂ25, 26, 27, 28 ਅਤੇ 29 ਮਾਰਚ🏆 ਮੁੱਖ ਇਨਾਮ (ਕਬੱਡੀ ਓਪਨ – 2 ਬਾਹਰੋ) • 🥇 ਪਹਿਲਾ ਇਨਾਮ: ₹...
13/03/2026

ਜਲਾਲਦੀਵਾਲ ਕਬੱਡੀ ਟੂਰਨਾਮੈਂਟ ਦਾ ਐਲਾਨ ,

📅 ਮਿਤੀਆਂ

25, 26, 27, 28 ਅਤੇ 29 ਮਾਰਚ

🏆 ਮੁੱਖ ਇਨਾਮ (ਕਬੱਡੀ ਓਪਨ – 2 ਬਾਹਰੋ)
• 🥇 ਪਹਿਲਾ ਇਨਾਮ: ₹91,000
• 🥈 ਦੂਜਾ ਇਨਾਮ: ₹71,000

⚖️ ਵਜ਼ਨ ਕੈਟਾਗਰੀ ਇਨਾਮ

65 ਕਿਲੋ ਕਬੱਡੀ
• ਪਹਿਲਾ: ₹41,000
• ਦੂਜਾ: ₹31,000

55 ਕਿਲੋ ਕਬੱਡੀ
• ਪਹਿਲਾ: ₹21,000
• ਦੂਜਾ: ₹11,000

45 ਕਿਲੋ ਕਬੱਡੀ
• ਪਹਿਲਾ: ₹11,000
• ਦੂਜਾ: ₹8,100

35 ਕਿਲੋ ਕਬੱਡੀ
• ਪਹਿਲਾ: ₹7,100
• ਦੂਜਾ: ₹5,100

🤼 ਰੱਸਾ-ਕੱਸੀ
• ਪਹਿਲਾ ਇਨਾਮ: ₹11,000
• ਦੂਜਾ ਇਨਾਮ: ₹7,100

🎁 ਖਾਸ ਇਨਾਮ

ਕਬੱਡੀ ਓਪਨ ਦੇ ਬੈਸਟ ਰੇਡਰ ਅਤੇ ਬੈਸਟ ਜਾਫ਼ੀ ਨੂੰ ਇੱਕ-ਇੱਕ ਇਲੈਕਟ੍ਰਿਕ ਸਕੂਟਰ ਦਿੱਤਾ ਜਾਵੇਗਾ।

📞 ਸੰਪਰਕ ਨੰਬਰ
• 95928-79584
• 98721-97444

✅ ਇਹ ਇੱਕ ਵੱਡਾ ਪਿੰਡ ਪੱਧਰ ਦਾ ਕਬੱਡੀ ਟੂਰਨਾਮੈਂਟ ਹੈ ਜਿਸ ਵਿੱਚ ਕਾਫੀ ਵੱਡੇ ਇਨਾਮ ਰੱਖੇ ਗਏ ਹਨ।

Address

Raikot
141109

Website

Alerts

Be the first to know and let us send you an email when Kabaddi team jalaldiwal."ਜਲਾਲਦੀਵਾਲ" posts news and promotions. Your email address will not be used for any other purpose, and you can unsubscribe at any time.

Shortcuts

Share

Category