Maa khed kabaddi

Directions Website

Maa khed kabaddi Follow me kabaddi �

07/10/2026

ਅਸਲੀ ਟੱਕਰ ਤਾਂ ਅੱਜ ਹੋਈ ਆ! ਪੂਰਾ ਮੇਲਾ ਹਿੱਲ ਗਿਆ 🤝😱

06/10/2026

🔥 ਬੁੱਟਰ Vs ਸ਼ਾਹਕੋਟ ਦਰਮਿਆਨ ਮਹਾਂ-ਮੁਕਾਬਲਾ🔥🏆
ਕਬੱਡੀ ਪ੍ਰੇਮੀਓ, ਹੋ ਜਾਓ ਤਿਆਰ! ਅੱਜ ਦੇ ਕਬੱਡੀ ਕੱਪ ਦਾ ਸਭ ਤੋਂ ਵੱਡਾ ਅਤੇ ਫਸਵਾਂ ਸੈਮੀਫਾਈਨਲ ਮੁਕਾਬਲਾ— ਇੱਕ ਪਾਸੇ ਬੁੱਟਰ ਦੇ ਸ਼ੇਰ ਤੇ ਦੂਜੇ ਪਾਸੇ ਸ਼ਾਹਕੋਟ ਦੇ ਧਾਵੀ-ਜਾਫੀ! 🏆🦁
ਦੋਵਾਂ ਟੀਮਾਂ ਵਿਚਾਲੇ ਕਾਂਟੇ ਦੀ ਟੱਕਰ, ਚੋਟੀ ਦੀਆਂ ਰੇਡਾਂ ਤੇ ਹਿੱਕ ਦੇ ਜ਼ੋਰ ਨਾਲ ਲੱਗਦੇ ਜੱਫੇ ਦੇਖਣ ਵਾਲੇ ਹੋਣਗੇ। ਦੇਖੋ ਕਿਹੜੀ ਟੀਮ ਮਾਰਦੀ ਹੈ ਬਾਜ਼ੀ ਤੇ ਬਣਾਉਂਦੀ ਹੈ ਫਾਈਨਲ ਵਿੱਚ ਜਗ੍ਹਾ!
ਪੂਰਾ ਮੈਚ ਅਖੀਰ ਤੱਕ ਜ਼ਰੂਰ ਦੇਖੋ ਅਤੇ ਆਪਣੇ ਪਸੰਦੀਦਾ ਖਿਡਾਰੀ ਲਈ ਕੁਮੈਂਟ ਕਰੋ। ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਕੇ ਕਬੱਡੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਜ਼ਰੂਰ ਕਰੋ। ਮਾਂ ਖੇਡ ਕਬੱਡੀ ਦੇ ਲਾਈਵ ਅੱਪਡੇਟਸ ਅਤੇ ਹੋਰ ਦਿਲਚਸਪ ਮੈਚਾਂ ਲਈ ਸਾਡੇ ਪੇਜ Maa Khed Kabaddi ਨੂੰ ਜ਼ਰੂਰ Follow ਕਰੋ! 🙏🏽

ਦਿਓ ਮੁਬਾਰਕਾਂ ਆ ਚੋਬਰਾਂ ਨੂੰ ਲੈਗੇ ਕੰਪਾਈਨਾਂ ਬੈਸਟ ਜਾਫੀ ਸ਼ੀਲੂ ਆ ਤੇ ਬੈਸਟ ਰੇਡਰ ਸੀਸਰ ਵਾਲਾ ਬੂਰੀਆਂ ਤੇ ਸਾਜੀ ਸ਼ਕਰਪੁਰ ਭਰਾਵਾਂ ਨੂੰ ਬਹੁਤ ...
06/10/2026

ਦਿਓ ਮੁਬਾਰਕਾਂ ਆ ਚੋਬਰਾਂ ਨੂੰ ਲੈਗੇ ਕੰਪਾਈਨਾਂ ਬੈਸਟ ਜਾਫੀ ਸ਼ੀਲੂ ਆ ਤੇ ਬੈਸਟ ਰੇਡਰ ਸੀਸਰ ਵਾਲਾ ਬੂਰੀਆਂ ਤੇ ਸਾਜੀ ਸ਼ਕਰਪੁਰ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ🙏🏽🙏🏽 

06/10/2026

ਜਲਾਲਪੁਰੀਏ ਪਾਲੇ ਨੇ ਬੁਲਟ ਫੜ ਲਿਆ? ਦੇਖੋ ਕੀ ਬਣਦਾ 😱🔥

ਸ਼ਕਰਪੁਰ ਦੀ ਟੀਮ ਨੇ ਕੀਤਾ ਐਲਾਨ 😱
05/10/2026

ਸ਼ਕਰਪੁਰ ਦੀ ਟੀਮ ਨੇ ਕੀਤਾ ਐਲਾਨ 😱

05/10/2026

ਮਿਰਜ਼ਾਪੁਰ Vs ਸ਼ਮਸਪੁਰ ਦਾ ਮਹਾਂ-ਮੁਕਾਬਲਾ! ਕੌਣ ਜਿੱਤੇਗਾ ਮੋਟਰਸਾਈਕਲ? 🔥🏆
ਕਬੱਡੀ ਪ੍ਰੇਮੀਆਂ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਹੈ! ਮਿਰਜ਼ਾਪੁਰ ਅਤੇ ਸ਼ਮਸਪੁਰ ਦੀਆਂ ਧਾਕੜ ਟੀਮਾਂ ਵਿਚਾਲੇ ਖੇਡਿਆ ਜਾ ਰਿਹਾ ਹੈ ਸੁਪਰ ਫ਼ਾਈਨਲ ਮੈਚ। ਦੋਵੇਂ ਟੀਮਾਂ ਦੇ ਸਿਰਕੱਢ ਖਿਡਾਰੀ ਮੈਦਾਨ ਵਿੱਚ ਆਪਣਾ ਪੂਰਾ ਜ਼ੋਰ ਦਿਖਾਉਣ ਲਈ ਤਿਆਰ ਹਨ।
ਅੱਜ ਦੇ ਮੈਚ ਵਿੱਚ ਜਿੱਤ ਦੇ ਨਾਲ-ਨਾਲ ਵੱਡੇ ਇਨਾਮ ਵੀ ਦਾਅ 'ਤੇ ਹਨ। ਪਿੰਡ ਦੇ ਪਿੜ ਵਿੱਚ ਕੌਣ ਮਾਰੇਗਾ ਬਾਜ਼ੀ ਤੇ ਕੌਣ ਲੈ ਕੇ ਜਾਵੇਗਾ ਮੋਟਰਸਾਈਕਲ? ਪੂਰਾ ਮੈਚ ਅਖ਼ੀਰ ਤੱਕ ਜ਼ਰੂਰ ਦੇਖੋ ਅਤੇ ਆਪਣੇ ਪਸੰਦੀਦਾ ਖਿਡਾਰੀ ਦਾ ਨਾਂ ਕੁਮੈਂਟ ਵਿੱਚ ਦੱਸੋ!
ਵੀਡੀਓ ਨੂੰ ਵੱਧ ਤੋਂ ਵੱਧ Like ਅਤੇ Share ਕਰੋ ਤਾਂ ਜੋ ਸਾਡੀ ਮਾਂ ਖੇਡ ਕਬੱਡੀ ਦੁਨੀਆ ਭਰ ਵਿੱਚ ਹੋਰ ਪ੍ਰਫੁੱਲਤ ਹੋ ਸਕੇ। ਅਜਿਹੇ ਹੋਰ ਰੌਚਕ ਮੈਚ ਦੇਖਣ ਲਈ ਪੇਜ ਨੂੰ Follow ਕਰਨਾ ਨਾ ਭੁੱਲਣਾ!

03/10/2026

🔥 ਕਬੱਡੀ ਦਾ ਮਹਾਂ-ਮੁਕਾਬਲਾ | ਕੰਡਾ-ਕੱਢ ਮੈਚ! 🔥
ਇੱਕ ਪਾਸੇ ਨਕੋਦਰ+ਫਰੰਦੀਪੁਰ ਦੇ ਸ਼ੇਰ ਤੇ ਦੂਜੇ ਪਾਸੇ ਪੰਜਾਬ ਲਾਇਨਜ਼ ਦੇ ਬੱਬਰ ਸ਼ੇਰ ਧਾਵੀ ਤੇ ਜਾਫ਼ੀ! ਦੋਵਾਂ ਟੀਮਾਂ ਵਿਚਕਾਰ ਹੋਈ ਜ਼ਬਰਦਸਤ ਟੱਕਰ, ਜਿੱਥੇ ਹਰ ਇੱਕ ਰੇਡ ਅਤੇ ਜੱਫੇ 'ਤੇ ਦਰਸ਼ਕਾਂ ਦੇ ਸਾਹ ਰੁਕ ਗਏ। ਦੇਖੋ ਪੂਰਾ ਮੁਕਾਬਲਾ ਤੇ ਦੱਸੋ ਅੱਜ ਦੇ ਮੈਚ ਵਿੱਚ ਕਿਸ ਖਿਡਾਰੀ ਦੀ ਖੇਡ ਸਭ ਤੋਂ ਵੱਧ ਵਧੀਆ ਲੱਗੀ? ਆਪਣੇ ਚਹੇਤੇ ਖਿਡਾਰੀ ਦਾ ਨਾਂ ਕੁਮੈਂਟ ਬਾਕਸ ਵਿੱਚ ਜ਼ਰੂਰ ਲਿਖੋ! 👇
👉 ਕਬੱਡੀ ਜਗਤ ਦੀਆਂ ਹੋਰ ਤਾਜ਼ਾ ਅਤੇ ਦਿਲਚਸਪ ਵੀਡੀਓਜ਼ ਦੇਖਣ ਲਈ ਸਾਡੇ ਪੇਜ Kabaddi Punjab de ਨੂੰ ਜ਼ਰੂਰ Follow ਅਤੇ Like ਕਰੋ! ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਕਬੱਡੀ ਪ੍ਰੇਮੀ ਦੋਸਤਾਂ ਤੱਕ ਜ਼ਰੂਰ ਪਹੁੰਚਾਓ! 📲

30/09/2026

ਗਰਾਊਂਡ ਨੱਚਣ ਲਾਤਾ ਦੁੱਗਾਂ ਵਾਲੇ ਨੇ! 💥💪🏼

29/09/2026

ਸੁਲਤਾਨ Vs ਖੁਸ਼ੀ ਦੁੱਗਾ... ਰੌਂਗਟੇ ਖੜ੍ਹੇ ਕਰਨ ਵਾਲੀ ਟੱਕਰ! 🤯

31/08/2026

ਸਤਿ ਸ਼੍ਰੀ ਅਕਾਲ ਦੋਸਤੋ! ਤੁਹਾਨੂੰ ਸਾਡੀ ਵੀਡੀਓ ਤੇ ਇੱਕ ਲਿੰਕ ਦਿਖਾਈ ਦੇ ਰਿਹਾ ਹੋਵੇਗਾ ਜਿਸ ਤੇ ਕਲਿੱਕ ਕਰਕੇ ਤੁਸੀਂ sports shoes, ਖਰੀਦ ਸਕਦੇ ਹੋ। 👟🥾 ਅੱਜ ਦਾ ਇਹ ਮਹਾਂ-ਮੁਕਾਬਲਾ ਹੈ ਜੋਗੇਵਾਲਾ ਬਨਾਮ ਕਲਿਆਣ ਸੁੱਖਾ ਨਾਲ ਖੇਡਿਆ ਗਿਆ ਜ਼ਬਰ/ਦਸਤ ਸੈਮੀਫਾਈਨਲ ਮੈਚ 💥🏆
ਦੋਵਾਂ ਟੀਮਾਂ ਵਿਚਾਲੇ ਕੰਟੇ ਦੀ ਟੱਕਰ ਦੇਖਣ ਨੂੰ ਮਿਲੀ, ਜਿੱਥੇ ਇੱਕ-ਇੱਕ ਪੁਆਇੰਟ ਲਈ ਰੇਡਰਾਂ ਅਤੇ ਜਾਫੀਆਂ ਨੇ ਪੂਰਾ ਜ਼ੋਰ ਲਾਇਆ। ਮੈਚ ਵਿੱਚ ਸ਼ਾਨਦਾਰ ਰੇਡਾਂ, ਖ਼ਤ/ਰਨਾਕ ਜੱਫੇ ਅਤੇ ਆਖ਼ਰੀ ਸਕਿੰਟਾਂ ਤੱਕ ਚੱਲਿਆ ਸਸਪੈਂਸ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗਾ!
👉 ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਅਤੇ ਕਮੈਂਟ ਕਰਕੇ ਦੱਸੋ ਕਿ ਤੁਹਾਡਾ ਮਨਪਸੰਦ ਰੇਡਰ ਜਾਂ ਜਾਫ਼ੀ ਕੌਣ ਰਿਹਾ! ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ LIKE ਜ਼ਰੂਰ ਕਰੋ 👍
ਆਪਣੇ ਦੋਸਤਾਂ ਅਤੇ ਕਬੱਡੀ ਪ੍ਰੇਮੀਆਂ ਨਾਲ SHARE ਕਰੋ 📲
ਰੋਜ਼ਾਨਾ ਅਜਿਹੇ ਰੋਮਾਂਚਕ ਕਬੱਡੀ ਮੈਚ ਦੇਖਣ ਲਈ ਪੇਜ਼ ਨੂੰ SUBSCRIBE ਕਰਨਾ ਨਾ ਭੁੱਲਣਾ! 🔔 .live

Address

Gahu Patti Longowal
Sangrur
148106

Alerts

Be the first to know and let us send you an email when Maa khed kabaddi posts news and promotions. Your email address will not be used for any other purpose, and you can unsubscribe at any time.

Shortcuts

Share