Patiala shahi
Contact information, map and directions, contact form, opening hours, services, ratings, photos, videos and announcements from Patiala shahi, School Sports Team, Sangrur.
29/04/2022
21/09/2018
ਕਹਿੰਦਾ ਤੈਨੂੰ ਪਤਾ …..???? . . . ਨੀ ਲੱਗਦਾ.. ਕਮਲੀਏ ਤੇਰਾ ਕਿੰਨ੍ਹਾ ਕਰਦਾ ਆ .. . ਨਿਰਨੇ ਕਾਲਜੇ ਉੱਠ ਤੇਰੀਆਂ ਪੋਸਟਾਂ ਪੜ੍ਹਦਾ ਆ
15/03/2018
ਰੱਬ ਰੱਬ ਕਰਦੇ ਉਮਰ ਬੀਤੀ, ਰੱਬ ਕੀ ਹੈ ਕਦੇ ਸੋਚਿਆ ਹੀ ਨਹੀ਼,, ਬਹੁਤ ਕੁਝ ਮੰਗ ਲਿਆ ਤੇ , ਬਹੁਤ ਕੁਝ ਪਾਇਆ,, ਰੱਬ ਵੀ ਪਾਉਣਾ ਹੈ ਕਦੀ ਕਿਸੇ ਨੇ ਸੋਚਿਆ ਹੀ ਨਹੀ਼!!!! ,,,,,,,,,,,,,,,,
06/02/2018
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ; ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ’ਚ ਤੂੰ ਵੱਸਦੀ
01/12/2017
ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ
31/10/2017
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ …
29/10/2017
ਮੈ ਤੇਰਾ ਪਰਛਾਵਾਂ ਨਹੀ,ਤੇਰਾ ਸਾਥ ਬਣਨਾ ਹੈ,ਜਿਸਨੂੰੰ ਕਦੇ ਹਨੇਰੇ ਵੀ ਦੂਰ ਨਾ ਕਰ ਸਕਣ..
16/05/2017
Click here to claim your Sponsored Listing.
Location
Category
Telephone
Website
Address
Sangrur
151502