Baba Ramgir ji sports club kanoi

Baba Ramgir ji sports club kanoi

Share

Contact information, map and directions, contact form, opening hours, services, ratings, photos, videos and announcements from Baba Ramgir ji sports club kanoi, Sports Club, Village Kanoi post office Kheri, Sangrur.

08/11/2019

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣੁ ਹੋਆ

24/02/2019

ਬਾਬਾ ਰਾਮਗਿਰ ਸਪੋਰਟਸ ਕਲੱਬ ਕਨੌਈ, ਸਮੂਹ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਚੌਥਾ ਸ਼ਾਨਦਾਰ ਕਬੱਡੀ ਕੱਪ ਅਧਿਆਤਮਕ ਸ਼ਖ਼ਸੀਅਤਾਂ ਬਾਬਾ ਰਾਮਗਿਰ ਜੀ ਅਤੇ ਬਾਬਾ ਗੁਰਨਾਮ ਸਿੰਘ ਦੀ ਕਿਰਪਾ ਸਦਕਾ ਅਭੁੱਲ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਕਲੱਬ ਦੇ ਸਮੂਹ ਅਹੁਦੇਦਾਰਾਂ ਵੱਲੋਂ ਇਸ ਟੁਰਨਾਂਮੈਂਟ ਵਿੱਚ ਪਹੁੰਚੀਆਂ ਸਮੂਹ ਟੀਮਾਂ, ਵਿਸ਼ੇਸ਼ ਤੌਰ ਤੇ ਪਹੁੰਚੇ ਸਮੂਹ ਪਤਵੰਤੇ ਸੱਜਣਾਂ ਅਤੇ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ 🙏🙏🙏🙏🙏

20/02/2019

ਬਾਬਾ ਰਾਮਗਿਰ ਸਪੋਰਟਸ ਕਲੱਬ, ਕਨੋਈ ਵਲੋਂ ਮਿਤੀ 23 ਫਰਵਰੀ ਨੂੰ ਆਯੋਜਿਤ ਚੌਥੇ ਕਬੱਡੀ ਕੱਪ ਦਾ ਪੋਸਟਰ ਜਾਰੀ ਕਰਦੇ ਹੋਏ
ਸ੍ਰੀ ਸੰਦੀਪ ਗਰਗ(I.P.S) ਐਸ.ਐਸ.ਪੀ ਸੰਗਰੂਰ,
ਬੀਬੀ ਬਲਜਿੰਦਰ ਕੌਰ ਬੀਰ ਕਲਾਂ (ਸਰਪੰਚ ਅਤੇ ਜਿਲਾ ਪਰੀਸਦ ਮੈਂਬਰ )
ਹਰਮਨਦੇਵ ਬਾਜਵਾ (ਸੀਨੀਅਰ ਕਾਂਗਰਸੀ ਆਗੂ),
ਨਵਦੀਪ ਸਿੰਘ ਮੋਖਾ(ਜਿਲਾ ਪਰੀਸਦ ਮੈਂਬਰ)

ਨੋਟ:- ਸ਼ਾਮ 5 ਵਜੇ ਪੰਜਾਬ ਦੇ ਉੱਘੇ ਗਾਇਕ ਲਾਭ ਹੀਰੇ ਦੇ ਖੁੱਲ੍ਹੇ ਅਖਾੜੇ ਦਾ ਅਨੰਦ ਮਾਨਣ ਲਈ 23 ਫਰਵਰੀ ਦਿਨ ਸ਼ਨੀਵਾਰ ਨੂੰ ਜਰੂਰ ਪਹੁੰਚੋ ਜੀ ਪਿੰਡ ਕਨੋਈ, ਜਿਲਾ ਸੰਗਰੂਰ 🙏

06/02/2019

ਬਾਬਾ ਰਾਮਗਿਰ ਜੀ ਸਪੋਰਟਸ ਕਲੱਬ ਅਤੇ ਕਨੋਈ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੌਥਾ ਸ਼ਾਨਦਾਰ ਕਬੱਡੀ ਕੱਪ 23 ਫਰਵਰੀ 2019 ਨੂੰ ਪੂਰੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸ਼ਾਮ ਪੰਜ ਵਜੇ ਪੰਜਾਬ ਦੇ ਉੱਘੇ ਕਲਾਕਾਰ ਲਾਭ ਹੀਰੇ ਦਾ ਖੁੱਲ੍ਹਾ ਅਖਾੜਾ ਲਗਾਇਆ ਜਾਵੇਗਾ। ਆਪ ਸਭ ਨੂੰ ਕਬੱਡੀ ਦੇ ਇਸ ਮਹਾਕੁੰਭ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। 🙏

17/10/2018
Photos from Baba Ramgir ji sports club kanoi's post 15/10/2018

ਬਾਬਾ ਰਾਮਗਿਰ ਸਪੋਰਟਸ ਕਲੱਬ ਦੇ ਸਮੂਹ ਮੈਂਬਰਾ ਅਤੇ ਕੋਈ ਪਿੰਡ ਦੇ ਵਾਸੀਆਂ ਵੱਲੋਂ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਅਤੇ ਐਨ ਐਸ ਐਸ ਦੇ ਵਲੰਟੀਅਰਜ਼ ਦਾ ਤਹਿ ਦਿਲੋਂ ਧੰਨਵਾਦ, ਜਿੰਨਾ ਦੇ ਸਹਿਯੋਗ ਨਾਲ ਪਿੰਡ ਵਿੱਚ ਐਨ ਐਸ ਦਾ ਦਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਤੇ ਖਾਸ ਤੌਰ ਤੇ ਧੰਨਵਾਦ ਸ ਰਾਜਿੰਦਰ ਰਾਜਾ (ਜ਼ਿਲ੍ਹਾ ਕਾਂਗਰਸ ਪ੍ਰਧਾਨ) ਜਿੰਨਾ ਨੇ ਉਚੇਚੇ ਤੌਰ ਤੇ ਕੈਂਪ ਵਿੱਚ ਆਪਣੀ ਹਾਜ਼ਰੀ ਲਗਵਾਈ। 🙏

Photos from Baba Ramgir ji sports club kanoi's post 18/10/2017

ਆਪ ਜੀ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਵਲੋਂ:- ਬਾਬਾ ਰਾਮਗਿਰ ਜੀ ਸਪੋਰਟਸ ਕਲੱਬ ਕਨੋਈ (ਸੰਗਰੂਰ)

Photos 30/10/2016

ਬਾਬਾ ਰਾਮਗਿਰ ਸਪੋਰਟਸ ਕਲੱਬ ਕਨੌਈ ਵੱਲੋਂ ਵਿਦੇਸ਼ 'ਚ ਵਸ਼ਦੇ ਪੰਜਾਬੀਆ ਨੂੰ ਅਤੇ ਸਮੂਹ ਦੇਸ ਵਾਸੀਆਂ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ਼ ਦੀਆਂ ਲਖ ਲਖ ਵਧਾਈਆਂ ਹੋਣ।ਅਤੇ ਬੱਚਿਆਂ ਨੂੰ ਅਪੀਲ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ।

Photos from Baba Ramgir ji sports club kanoi's post 17/10/2016

ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ

Photos from Baba Ramgir ji sports club kanoi's post 23/03/2016

ਸਮੂਹ ਨਗਰ ਨਿਵਾਸੀਆਂ ਤੇ ਸਮੂਹ ਕਲੱਬ ਵਲੋਂ ਟੂਰਨਾਮੈਂਟ ਪਹੁੰਚਣ ਲਈ ਖੁੱਲਾ ਸੱਦਾ ਜੀ

Want your business to be the top-listed Gym/sports Facility in Sangrur?

Click here to claim your Sponsored Listing.

Location

Category

Telephone

Website

Address


Village Kanoi Post Office Kheri
Sangrur
148001