Kabaddi Kabaddi 41

Kabaddi Kabaddi 41

Share

kabaddi

07/03/2026

ਪੱਧਰੀ ਆਲਾ ਪੱਧਰੇ ਕਰੀ ਆਉਂਦਾ

07/03/2026

ਪਤੰਦਰ

07/03/2026

ਦਿਉ ਮੁਬਾਰਕਾਂ ਹਨੀ ਪੰਡਤ ਨੂੰ ਵਿਆਹ ਦੀਆਂ

06/03/2026

Tohra (Patiala) Kabaddi Cup Result 🏆

🥇MALWA - (26) - 2,00,000

🥈HARYANA - (22.5) - 1,50,000

Best Raider 🏅Ravi Kailram 13 Raids 11 Number

Best Stopper🏅Soni Fakhar Jhanda 9 Touch 4 Jaffe

Best Nu 💪 31000 - 31000 Cccc

Malwa Team 👉 Bhurri Channa,Kala Dhurkot,Vicky Harike,Sharna Daggoromana,Mandeep Balran,Billa Dhoday,Sony Fakhar Jhanda,Soni Bhadra Etc

Haryana Team 👉 Shillu Bahu Akbarpur,Aman Deohra,Ravi Kailram,Gora Risalu,Pahdi Alipur,Sheile Kashipuria,Bikka Chattar Etc

21/02/2026

ਅੱਜ #ਅਮਲੋਹ ਦੇ ਕਬੱਡੀ ਕੱਪ ਤੇ #ਭੂਰੀ #ਛੰਨਾ ਵਾਲਾ ਭਲਾ ਗੱਡੀ ਨੀ ਜਿੱਤ ਸਕਿਆਂ ਪਰ ਸਿਰਾ ਰੇਡਾ ਪਾ ਗਿਆ ਹੁਣ ਫਿੱਟ ਆ ਚੋਬਰ ਪੂਰਾ …….

21/02/2026

ਚੱਕ ਫਿਰ ਸ਼ੀਲੂ ਸ਼ੀਲੂ ਕਰਾਂ ਗਿਆ

21/02/2026

ਗਈਆਂ ਅੱਜ ਫਿਰ ਸਵਿਫਟ ਗੱਡੀਆਂ ਹਰਿਆਣੇ ਚ

21/02/2026

ਦੌਰ ਸੀ ਇਨਾਂ ਦਾ ਵੀ

18/02/2026

ਕਬੱਡੀ ਦਾ ਕਲੋਜਫਾਈਟਰ #ਪਾਲਾ_ਜਲਾਲਪੁਰ ਵਾਲਾ ਵੀ ਪੁੱਜ ਗਿਆ ਪੰਜਾਬ ਦੀ ਧਰਤੀ ਤੇ ✈️

18/02/2026

ਮੁੰਡਾ ਸਿਰਾ ਕਰਵਾ ਗਿਆ ਅੱਜ ਸੋਨੀ ਫ਼ੱਕਰ ਝੰਡਾ

18/02/2026

ਰੁੜਕਾ ਕਬੱਡੀ ਕੱਪ ਤੇ #ਭੂਰੀ #ਛੰਨਾ ਵਾਲਾ ਸਿਰਾ ਲਾ ਲੱਖਾਂ ਦੀਆ ਕਬੱਡੀਆਂ ਪਾ ਗਿਆ ਕਿਵੇ ਲੱਗੀ ਮੁੰਡੇ ਦੀ ਖੇਡ ??

18/02/2026

ਚੱਕਰਾਮ ਸਿੰਘ ਵਾਲਾ ਕੱਪ ਤੇ #ਬਲਕਰਨ #ਕਲਿਆਣ ਵਾਲਾ ਸਿਰਾ ਲਾ ਗਿਆ ਸੈਮੀਫਾਈਨਲ ਮੈਚ ਚ ਕਿਵੇਂ ਲੱਗੀ ਮੁੰਡੇ ਦੀ ਖੇਡ ??

Want your business to be the top-listed Gym/sports Facility in Sangrur?

Click here to claim your Sponsored Listing.

Location

Telephone

Website

Address

Near Mandir
Sangrur