22/06/2025
ਜ਼ਰੂਰੀ ਬੇਨਤੀ
ਆਪਣੇ ਪਿੰਡ ਦੇ ਸਕੂਲ ਲਈ ਜ਼ਰੂਰੀ ਲੋੜਾਂ ਵਿੱਚੋਂ ਇੱਕ ਮਿੰਨੀ ਵੈਨ ਈ.ਵੀ. (Mini EV Van) ਸਕੂਲ ਦੇ ਵਿਦਿਆਰਥੀ (ਖਾਸ ਕਰਕੇ ਛੋਟੇ ਬੱਚੇ) ਓਹਨੂੰ ਦੇ ਸਕੂਲ ਆਉਣ-ਜਾਣ ਲਈ ਬੇਹੱਦ ਲੋੜੀਂਦੀ ਹੈਂ |
ਇਸ ਤੋਂ ਇਲਾਵਾ ਸਕੂਲ ਹੈਂ ਪਾਣੀ ਵਾਲੀ ਟੈਂਕੀ, ਵਾਟਰ ਆਰ.ਓ. (R.O.) ਅਤੇ ਕਮਰਿਆਂ ਵਿੱਚ ਬਿਜਲੀ ਦੀ ਫਿਟਿੰਗ ਅਤੇ ਰਿਪੇਅਰ , ਪੱਖੇ ਅਤੇ ਲਾਈਟਾਂ ਦਾ ਪ੍ਰਬੰਧ ਲੋੜੀਂਦਾ ਹੈਂ ਜਿਸਦਾ ਬੱਜਟ ਲੱਗਭਗ 4 ਲੱਖ ਰੁਪਏ ਦੇ ਕਰੀਬ ਬਣਦਾ ਹੈ
ਸੋ ਸਾਰੇ ਕਲੱਬ ਮੈਂਬਰਾਂ, ਪਿੰਡ ਵਾਸੀ ਅਤੇ ਐਨ ਆਰ ਆਈ ਭਰਾਵਾਂ ਵਲੋਂ ਸਹਿਯੋਗ ਦੀ ਲੋੜ ਹੈ | ਸੋ ਜੋ ਵੀ ਭਰਾ ਸਹਿਯੋਗ ਕਰਨਾ ਚਾਹੁੰਦੇ ਹਨ ਉਹ ਕਲੱਬ ਦੇ ਅਕਾਊਂਟ ਵਿੱਚ ਜਾਂ QR ਰਾਹੀਂ UPI ਪੇਮੈਂਟ ਕਰ ਸਕਦੇ ਹਨ
Bank Name - HDFC bank Ltd.
Account Name- Youth Welfare Club
Account- 50100707236521
IFSC - HDFC0000262
Swift Code - HDFCINBB
ਇਸ ਤੋਂ ਇਲਾਵਾ ਕਿਸੇ ਸਹਿਯੋਗ ਲਈ ਇਹਨਾਂ ਨੰਬਰਾਂ ਤੇ ਸਸੰਪਰਕ ਕਰ ਸਕਦੇ ਓ
ਅਮਨਦੀਪ ਸਿੰਘ +91 98143 48272
ਮਾਸਟਰ ਕੁਲਦੀਪ ਸਿੰਘ +91 94177 88838
ਤਰਨਦੀਪ ਸਿੰਘ +91 90010 08165
ਲਖਵਿੰਦਰ ਸਿੰਘ +91 98770 05783
04/08/2024
ਸਤਿ ਸ਼੍ਰੀ ਅਕਾਲ ਜੀ ||
ਆਪਣੇ ਪ੍ਰਾਇਮਰੀ ਸਕੂਲ ਲਈ ਬਹੁਤ ਜ਼ਰੂਰੀ ਮੰਗ ਸੀ ਜਨਰੇਟਰ ਦੀ |
ਸੋ ਆਪਣੇ ਪਿੰਡ ਵਾਸੀ, ਐਨ.ਆਰ.ਆਈ. ਭਰਾਵਾਂ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਉਹ ਕਾਰਜ ਅੱਜ ਨੇਪਰੇ ਚੜ੍ਹ ਗਿਆ|
ਬਾਕੀ ਜਨਰੇਟਰ ਦੀ ਫੀਟਿੰਗ ਵੀ ਹੋ ਗਈ ਹੈ|
ਸੋ ਸਹਿਯੋਗ ਕਰਨ ਵਾਲੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕੁੱਝ ਹੋਰ ਵੀ ਲੋੜੀਂਦੇ ਕੰਮ ਜਾਰੀ ਰਹਿਣਗੇ|
13/04/2024
ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਾਂ ਨੂੰ ਜਾਰੀ ਰੱਖਦੇ ਹੋਏ ਭਵਿੱਖ ਲਈ ਕੰਮ ਉਲੀਕੇ ਹਨ
👉🏻ਸਕੂਲ ਦਾ ਸੁੰਦਰੀ ਕਰਨ(ਸਕੂਲ ਵਿੱਚ ਪਾਰਕ, ਸਜ਼ਾਵਟੀ ਬੂਟੇ, ਪੇਂਟ ਆਦਿ)
👉🏻ਸੈਕੰਡਰੀ ਸਕੂਲ ਲਈ ਪ੍ਰਿੰਟਰ
👉🏻ਸਕੂਲ ਨੂੰ ਇੰਗਲਿਸ਼ ਮੀਡੀਅਮ ਬਣਾਉਣ ਲਈ
👉🏻ਇੰਗਲਿਸ਼ ਮੀਡੀਅਮ ਮੈਟੀਰੀਅਲ
👉🏻ਆਪਣੇ ਪੱਧਰ ਤੇ ਅਧਿਆਪਕ ਰੱਖਣਾ(ਮਹੀਨੇਵਾਰ ਤਨਖਾਹ ਦਾ ਪ੍ਰਬੰਧ)
👉🏻ਪ੍ਰਾਇਮਰੀ ਸਕੂਲ ਵਿੱਚ ਆਰ ਓ ਰਿਪੇਅਰ ਅਤੇ ਵਾਟਰ ਕੂਲਰ ਦੀ ਫਿਟਿੰਗ,
👉🏻ਸਕੂਲ ਲਈ ਛੱਤ ਵਾਲੇ ਪੱਖੇ ਆਦਿ
ਸੋ ਜਿਹੜੇ ਵੀਰ ਸਹਿਯੋਗ ਦੇਣਾ ਚਾਹੁੰਦੇ ਹਨ ਉਹ ਕਿਸੇ ਵੀ ਤਰਾਂ ਮਦਦ ਕਰ ਸਕਦੇ ਹਨ UPI payment ਲਈ QR ਅਤੇ ਬੈਂਕ ਖਾਤੇ ਦੇ ਡਿਟੇਲ ਨੱਥੀ ਹੈ ਪੇਮੈਂਟ ਕਾਰਨ ਉਪਰੰਤ ਸਕਰੀਨ ਸ਼ੋਟ ਜ਼ਰੂਰ ਭੇਜੇਓ ਤਾਂ ਜੋ ਪੇਮੈਂਟ ਦੀ ਪੁਸ਼ਟੀ ਕੀਤੀ ਜਾ ਸਕੇ
Bank Name - HDFC bank Ltd.
Account Name- Youth Welfare Club
Account- 50100707236521
IFSC - HDFC0000262
Swift Code - HDFCINBB
ਸਾਰੇ ਭਰਾਵਾਂ ਦੇ ਸਹਿਯੋਗ ਨਾਲ ਪਿਛਲੇ ਕੁੱਝ ਮਹੀਨਿਆਂ ਤੋਂ ਆਪਣੇ ਪਿੰਡ ਦੇ ਸਰਕਾਰੀ ਸਕੂਲ 🚸ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਚੱਲ ਰਹੇ ਹਨ, ਓਹਨਾ ਸਾਰੇ ਕੰਮਾਂ ਦਾ ਵੇਰਵਾ ਸਮੇਂ ਸਮੇਂ ਸੋਸ਼ਲ ਮੀਡਿਆ ਰਾਹੀਂ ਸਾਂਝਾ ਵੀ ਕੀਤਾ ਜਾਂਦਾ ਹੈ,
ਜੋ ਕੰਮ ਸਭ ਤੋਂ ਵਧੇਰੇ ਜ਼ਰੂਰੀ ਸੀ ਕਿ ਪੜ੍ਹਾਈ ਦਾ ਪੱਧਰ ਉਚਾ ਚੁੱਕਣਾ ਅਤੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ, ਜੋ ਕੇ ਸਾਰੇ ਵੀਰਾਂ ਦੇ ਯਤਨਾਂ ਸਦਕਾ ਹੋਇਆ,
ਸਿੱਟੇ ਵਜੋਂ ਸਿੱਖਿਆ ਵਿਭਾਗ ਵਲੋਂ ਆਪਣੇ ਸਕੂਲ ਨੂੰ ਗ੍ਰੀਨ ਜ਼ੋਨ 🟢 ਵਿੱਚ ਰੱਖਿਆ ਗਿਆ. 🏆
09/04/2024
ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਘਨੌਰ ਕਲਾਂ
ਸੈਸ਼ਨ 2024-25 ਲਈ ਨਰਸਰੀ ਤੋਂ ਦਸਵੀਂ ਤੱਕ ਦਾਖਲੇ ਸ਼ੁਰੂ ਹਨ
ਸਕੂਲ ਦੀਆਂ ਵਿਸ਼ੇਸ਼ਤਾਵਾਂ:-
✅ਬੋਰਡ ਦੀਆਂ ਕਲਾਸਾਂ ਦੇ 100% ਨਤੀਜੇ
✅ਜ਼ਿਲ੍ਹਾ ਅਤੇ ਸੂਬਾਈ ਪੱਧਰ ਦੀਆਂ ਅਕੈਡਮੀਕ ਅਤੇ ਸ਼ਾਨਦਾਰ ਖੇਡ ਪ੍ਰਾਪਤੀਆਂ
✅ਵਜੀਫਾ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ
✅ਉੱਚ ਯੋਗਤਾ ਪ੍ਰਾਪਤ,ਤਜ਼ਰਬੇਕਾਰ ਅਤੇ ਮੇਹਨਤੀ ਸਟਾਫ
✅ਸਾਰੀਆਂ ਕਲਾਸਾਂ ਦੇ ਸ਼ਾਨਦਾਰ ਨਤੀਜੇ
✅ਸਮੇਂ ਸਮੇਂ ਤੇ ਮੈਡੀਕਲ ਚੈੱਕਅਪ
✅ਅੱਡੀਓ ਵੀਡੀਓ, ਸੀ ਸੀ ਟੀਵੀ ਕੈਮਰੇਆਂ ਨਾਲ ਲੈਸ
✅ਸਕੂਲ ਵਿੱਚ ਅਡਵਾਂਸ ਲਿਸਨਿੰਗ ਲੈਬ
✅ਸਕੂਲ ਵਿੱਚ ਪੁਸਤਕ ਲਾਇਬਰੇਰੀ ਐਸ ਸੀ ਅਤੇ
ਘੱਟ ਗਿਣਤੀ ਵਿਦਿਆਰਥੀਆਂ ਲਈ ਵਜ਼ੀਫੇ ਦੀ ਸਹੂਲਤ
✅ਹਰ ਸਾਲ ਇਤਿਹਾਸਿਕ ਥਾਵਾਂ ਤੇ ਵਿਦਿਅਕ ਟੂਰ ਲਿਜਾਏ ਜਾਂਦੇ ਹਨ
✅ਨਰਸਰੀ ਤੋਂ ਦਸਵੀਂ ਤੱਕ ਸਾਰੇ ਵਿਦਿਆਰਥੀਆਂ ਲਈ ਕਿਤਾਬਾਂ ਮੁਫ਼ਤ
✅ਨਰਸਰੀ ਤੋਂ ਦਸਵੀਂ ਤੱਕ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਖਾਣੇ ਦਾ ਪ੍ਰਬੰਧ
✅ਨਰਸਰੀ ਤੋਂ ਦਸਵੀਂ ਤੱਕ ਸਾਰੇ ਵਿਦਿਆਰਥੀਆਂ ਲਈ ਵਰਦੀ ਮੁਫ਼ਤ
✅ਈ ਕਾਨਟੈਂਟ ਰਾਹੀਂ ਪ੍ਰੋਜੈਕਟਰ/ਐੱਲ ਈ ਡੀ ਸਕਰੀਨ ਰਾਹੀਂ ਆਧੁਨਿਕ ਸਿੱਖਿਆ
✅ਪੀਣ ਵਾਲੇ ਪਾਣੀ ਅਤੇ ਆਰ ਓ ਦਾ ਪ੍ਰਬੰਧ
✅ਸਕੂਲ ਵਿੱਚ ਬਿਜਲੀ ਲਈ ਜਨਰੇਟਰ ਦਾ ਪ੍ਰਬੰਧ
✅ਅਜੁਸੈੱਟ ਦੀ ਸਹੂਲਤ
✅ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਲਈ ਵਾਧੂ ਕਲਾਸਾਂ ਦੀ ਸਹੂਲਤ
✅ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਅਤੇ ਕਿੱਤੇ ਸਬੰਧੀ ਗਾਈਡੈਂਸ ਸੇਵਾਵਾਂ
ਵਲੋਂ:- ਸਮੂਹ ਸਟਾਫ ਅਤੇ ਸਕੂਲ ਮੈਨੇਜਮੇੰਟ ਕਮੇਟੀ ਘਨੌਰ ਕਲਾਂ
98148-27897
17/03/2024