Village of sports PB 31 .

Village of sports PB 31 .

Share

ਸਾਡਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਕੇ ਖੇਡਾਂ ਪ੍ਰਤੀ ਜਾਗਰੂਕ ਕਰਨਾ ਜੀ 🙏🙏♥️ Please like my page .

Photos from Village of sports PB 31 .'s post 12/05/2026
Photos from Village of sports PB 31 .'s post 30/04/2026

ਅੱਜ ਸਾਡੇ ਪਿੰਡ ਝੰਡੂਕੇ ਦੇ ਕ੍ਰਿਕਟ ਖਿਡਾਰੀਆਂ ਵੱਲੋਂ ਗਰਾਊਂਡ ਨੂੰ ਮੁੜ ਸੁਰਜੀਤ ਕਰਨ ਲਈ ਗ੍ਰਾਮ ਪੰਚਾਇਤ ਝੰਡੂਕੇ ਵੱਲੋਂ ਦਿੱਤੇ ਗਏ ਸਹਿਯੋਗ ਲਈ ਗ੍ਰਾਮ ਪੰਚਾਇਤ ਝੰਡੂਕੇ ਦਾ ਗਰਾਊਂਡ ਵਿੱਚ ਮਾਣ ਸਤਿਕਾਰ ਅਤੇ ਧੰਨਵਾਦ ਕੀਤਾ ਜੀ। ਸੀਨੀਅਰ ਖਿਡਾਰੀਆਂ ਦੀ ਬਦੌਲਤ ਨੌਜਵਾਨ ਖਿਡਾਰੀ ਅਤੇ ਬੱਚੇ ਵੀ ਗਰਾਊਂਡ ਆਉਣ ਲੱਗ ਪਏ। ਆਉਣ ਵਾਲੇ ਸਮੇਂ ਵਿੱਚ ਗ੍ਰਾਮ ਪੰਚਾਇਤ ਝੰਡੂਕੇ ਹਮੇਸ਼ਾ ਇਹਨਾਂ ਖਿਡਾਰੀਆਂ ਦਾ ਹਰ ਸੰਭਵ ਸਾਥ ਦੇਵੇਗੀ ਜੀ। ਹੋਰ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਨੌਜਵਾਨ , ਬੱਚੇ ਗਰਾਊਂਡ ਵਿੱਚ ਪਹੁੰਚ ਕੇ ਮਿਹਨਤ ਕਰਿਆ ਕਰੋ। ਆਓ ਰਲ਼ ਮਿਲਕੇ ਆਪਣੇ ਪਿੰਡ ਨੂੰ ਖੇਡਪਸੰਦ ,ਸੋਹਣਾ, ਸਾਫ਼ ਸੁਥਰਾ, ਹਰਿਆ ਭਰਿਆ ਅਤੇ ਅਗਾਂਹਵਧੂ ਪਿੰਡ ਬਣਾਉਣ ਲਈ ਸਾਂਝਾ ਉਪਰਾਲਾ ਕਰੀਏ ਜੀ। ਵਾਹਿਗੁਰੂ ਮੇਹਰ ਕਰੇ 🙏🙏♥️♥️ Gagan Sharma Gagan Chouhan Gagandeep Singh Gagan Dandiwal Gurwinder Jhanduke Gurpreet Dandiwal Gurmeet Singh DrPardaman Sharma

01/04/2026

ਕਮਾਲਪੁਰੇ ਆਲੇ ਜਦੋਂ ਕਰਦੇ ਸਿਰਾ ਹੀ ਕਰਦੇ ਆ,,, ਕਰਲੋ ਨੋਟ ਦਿਲਾਂ ਦੀਆ ਡਾੲਰੀਆਂ ਤੇ

Photos from Village of sports PB 31 .'s post 28/03/2026

ਗ੍ਰਾਮ ਪੰਚਾਇਤ ਝੰਡੂਕੇ ਵੱਲੋਂ ਪਿਛਲੇ ਮਹੀਨਿਆਂ ਵਿੱਚ ਢਾਬ ਵਾਲੇ ਗਰਾਊਂਡ ਦੇ ਪਾਣੀ ਨੂੰ ਬਾਹਰ ਕੱਢ ਕੇ ਸੁਕਾਇਆ ਗਿਆ ਸੀ। ਅੱਜ ਇਸ ਗਰਾਊਂਡ ਨੂੰ ਮੁੜ ਸੁਰਜੀਤ ਕਰਨ ਲਈ ਸਾਡੇ ਪਿੰਡ ਝੰਡੂਕੇ ਦੇ ਕ੍ਰਿਕਟ ਅਤੇ ਫੁੱਟਬਾਲ ਦੇ ਖਿਡਾਰੀਆਂ ਵੱਲੋਂ ਟਰੈਕਟਰਾਂ ਨਾਲ ਸਾਫ਼ ਸਫ਼ਾਈ ਸ਼ੁਰੂ ਕੀਤੀ ਗਈ। ਥੋੜੇ ਦਿਨਾਂ ਬਾਅਦ ਇਸ ਗਰਾਊਂਡ ਵਿੱਚ ਫੇਰ ਪਹਿਲਾਂ ਵਾਂਗ ਰੌਣਕਾਂ ਲੱਗਣਗੀਆਂ। ਇਹਨਾਂ ਦੇ ਜਜ਼ਬੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਖਿਡਾਰੀਆਂ ਲਈ ਗਰਾਊਂਡ ਪ੍ਰਤੀ ਕਿੰਨਾ ਪਿਆਰ ਸਤਿਕਾਰ ਹੁੰਦਾ ਹੈ। ਵਾਹਿਗੁਰੂ ਮੇਹਰ ਕਰੇ ਇਹਨਾਂ ਉੱਦਮੀ ਨੌਜਵਾਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਬਲ ਬਖਸ਼ੇ ਜੀ। ਵਾਹਿਗੁਰੂ ਮੇਹਰ ਕਰੇ। 🙏♥️ Arshdeep Singh Chauhan Gagan Sharma Gagan Chouhan Ajitpal Singh Jagjit Chouhan Gurwinder Jhanduke Tarsem Chouhan Gurwinder Singh Gurjit Dandiwal Babbi Sukhwinder Buta Singh Dandiwal

Photos from Village of sports PB 31 .'s post 04/03/2026

ਫੋਕੇ ਬਾਈ ਬਾਈ ਕਦੇ ਆਪਾਂ ਨਹੀਂ ਕਹਾਏ,
ਜੀਹਦੀ ਬਾਂਹ ਫੜੀ ਉਹੋ ਕਿੱਤੇ ਵੀ ਲਗਾਏ। 🙏❤️❤️❤️
ਵਾਹਿਗੁਰੂ ਜੀ ਦੀ ਕਿਰਪਾ ਨਾਲ ਕਬੱਡੀ ਦੇ ਨਾਲ ਬਲਾਕ ਝੁਨੀਰ ਅਤੇ ਸਰਦੂਲਗੜ੍ਹ ਵਿੱਚ ਜੰਗਲ ਵੀ ਲਗਾਵੇਗਾ ਕਬੱਡੀ ਖਿਡਾਰੀ ਸੰਦੀਪ ਝੰਡੂਕੇ Job Started with Roundglass Foundation । ਪਿਛਲੇ ਸਾਲ ਗੋਡੇ ਉੱਤੇ ਸੱਟ ਲੱਗਣ ਅਤੇ ਆਪਣੇ ਪਿਤਾ ਦੇ 11000 ਵੋਲਟੇਜ ਤਾਰਾਂ ਦੇ ਕਰੰਟ ਲੱਗਣ ਕਾਰਨ ਆਰਥਿਕ ਤੰਗੀਆਂ ਕਰਕੇ ਕਬੱਡੀ ਵਿੱਚ ਵਾਪਸੀ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਵਾਹਿਗੁਰੂ ਮੇਹਰ ਕਰੇ ਹੁਣ ਸਵੇਰੇ ਸ਼ਾਮ ਮਿਹਨਤ, 8 ਤੋਂ 5 ਡਿਊਟੀ ਅਤੇ ਛੁੱਟੀ ਵਾਲੇ ਦਿਨ ਮੈਚ ਵੀ ਖੇਡੇਗਾ। ਵਾਹਿਗੁਰੂ ਮੇਹਰ ਕਰੇ ਕਿਸੇ ਵੀ ਖਿਡਾਰੀ ਦੇ ਸੱਟ ਫੇਟ ਨਾ ਲੱਗੇ ਅਤੇ ਹਰ ਖਿਡਾਰੀ ਦਾ ਸੁਪਨਾ ਪੂਰਾ ਹੋਵੇ।🙏♥️♥️
ਨੋਟ 👉 ਜਿਨ੍ਹਾਂ ਖਿਡਾਰੀਆਂ ਨੇ ਆਪਣੇ ਪਿੰਡ ਵਿੱਚ ਪੰਚਾਇਤ ਦੇ ਸਹਿਯੋਗ ਨਾਲ ਜੰਗਲ ਅਤੇ ਆਪਣੇ ਗਰਾਊਡਾਂ ਵਿੱਚ ਬੂਟੇ ਲਗਾਉਣੇ ਹੋਣ ਓਹ ਸੰਦੀਪ ਝੰਡੂਕੇ ਨਾਲ 76819 20207 ਤੇ ਸੰਪਰਕ ਕਰ ਸਕਦੇ ਹਨ ਜੀ। ਵਾਹਿਗੁਰੂ ਮੇਹਰ ਕਰੇ 🙏 ♥️
ਰਘਬੀਰ ਸਿੰਘ ਮਾਨ Kaka Sheikh Daulat Gogi Aujla Chhahar Gaggi Beniwal Dhot S Kambo Pala Sharma Sandeep Deep Goldy Jhunir Ghoni raniwala Seera Pitho Roop Sharma Kulveer Jatana Balli Fakkar Jhanda Shinda Chouhañ

18/02/2026

ਕੱਲ੍ਹ ਵਾਲਾ ਗੁੱਸਾ ਅੱਜ ਮੁੰਡਾ ਲਾਹ ਗਿਆ,
ਬਣ ਕੇ ਬੈਸਟ HAPPY BIRTHDAY ਮਨਾ ਗਿਆ।🏍️🎂🏆
ਰੁੜਕਾ ਕਲਾਂ ਕਬੱਡੀ ਕੱਪ ਤੋਂ ਬੈਸਟ ਜਾਫੀ ਬਣਨ ਲਈ ਸੋਨੀ ਫ਼ੱਕਰ ਝੰਡੇ ਵਾਲੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਮੇਹਰ ਕਰੇ ਇਸ ਮਾਣਮੱਤੇ ਖਿਡਾਰੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਬਲ ਬਖਸ਼ੇ ਜੀ। ਵਾਹਿਗੁਰੂ ਮੇਹਰ ਕਰੇ 🙏♥️♥️ Hardev Fakkar Jhanda Bhala Fakar Jhanda Gill Village of sports PB 31 . Hinda Fakar Jhanda

10/02/2026

ਕਬੱਡੀ ਦੇ ਹਰਮਨ ਪਿਆਰੇ ਪ੍ਰਮੋਟਰ ਸਤਿਕਾਰਯੋਗ ਜਗਮੇਲ ਠੱਠੀਭਾਈ ਅਤੇ ਅੰਮ੍ਰਿਤ ਠੱਠੀਭਾਈ ਵਾਲਿਆਂ ਵੱਲੋਂ ਕਬੱਡੀ ਦੇ
"ਉੱਡਣੇ ਬਾਜ਼ 🦅🦅" ਸੰਦੀਪ ਦੋਦੇ ਵਾਲੇ ਦਾ ਸਨਮਾਨ 5911 ਟਰੈਕਟਰ ਨਾਲ ਪਿੰਡ ਰਾਜੇਆਣਾ ( ਮੋਗਾ) ਦੇ ਕਬੱਡੀ ਕੱਪ ਉੱਤੇ ਕੀਤਾ ਜਾਵੇਗਾ ਜੀ। ਸਮੁੱਚੇ ਕਬੱਡੀ ਜਗਤ ਨੂੰ ਇਸ ਸਨਮਾਨ ਦੀ ਖੁਸ਼ੀ ਹੋਵੇਗੀ ਕਿਉਂਕਿ ਸੰਦੀਪ ਦੋਦਾ ਇਹੋ ਜਿਹੇ ਸਨਮਾਨ ਦਾ ਹੱਕਦਾਰ ਸੀ ਜਿਸਦੀ ਘਾਟ ਇਹਨਾਂ ਪ੍ਰਮੋਟਰ ਵੀਰਾਂ ਪੂਰੀ ਕਰ ਦਿੱਤੀ ਹੈ ਜੀ। ਵਾਹਿਗੁਰੂ ਮੇਹਰ ਕਰੇ ਇਹਨਾਂ ਪ੍ਰਮੋਟਰ ਵੀਰਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਅਤੇ ਸੰਦੀਪ ਦੋਦੇ ਵਾਲੇ ਨੂੰ ਪਹਿਲਾਂ ਵਾਂਗੂ ਹੋਰ ਤਕੜਾ ਹੋ ਕੇ ਖੇਡਣ ਦਾ ਬਲ ਬਖਸ਼ੇ ਜੀ। ਵਾਹਿਗੁਰੂ ਮੇਹਰ ਕਰੇ।

Kaka Sheikh Daulat Village of sports PB 31 . Pala Sharma Gogi Aujla Chhahar Dhot S Kambo Goldy Jhunir Gaggi Beniwal ਰਘਬੀਰ ਸਿੰਘ ਮਾਨ Ghoni raniwala Sandeep Deep Seera Pitho

Photos from Village of sports PB 31 .'s post 07/02/2026

ਹਾਲਾਤ ਬਦਲਣ ਲਈ ਮੈਦਾਨ ਵਿੱਚ ਲੜਨਾ ਪੈਂਦਾ,
ਗੱਲਾਂ ਨਾਲ ਜਵਾਨੀ ਨੂੰ ਨਸ਼ਿਆਂ ਤੋਂ ਨਹੀਂ ਬਚਾਇਆ ਜਾ ਸਕਦਾ। 🙏🙏♥️♥️ ਵਾਹਿਗੁਰੂ ਮੇਹਰ ਕਰੇ 🙏♥️🙏♥️

Village of sports PB 31 . Gogi Aujla Chhahar Kaka Sheikh Daulat Dhot S Kambo Gaggi Beniwal ਰਘਬੀਰ ਸਿੰਘ ਮਾਨ Goldy Jhunir Sandeep Deep Laddi Sidhu Pala Sharma Ghoni raniwala Roundglass Foundation RoundGlass Sports Government of Punjab

Photos from Village of sports PB 31 .'s post 29/01/2026

ਕਬੱਡੀ ਕੱਪ ਪਿੱਥੋ ਫਾਈਨਲ ਨਤੀਜੇ 👉👉👉👉👉👉👉👉 ਪਹਿਲਾ ਇਨਾਮ 👉 ਸੂਰੇਵਾਲਾ 👉 71000💸+🏆🏆

ਦੂਸਰਾ ਇਨਾਮ 👉 ਕਾਲੋਕੇ 👉51000💸+🏆

ਬੈਸਟ ਰੇਡਰ 👉 ਗੁਰਲਾਲ ਸੋਹਲ 6 ਰੇਡਾਂ 6 ਨੰਬਰ

ਬੈਸਟ ਜਾਫੀ 👉 ਗਗਨ ਸੂਰੇਵਾਲਾ+ ਵਿੱਕੀ ਹਰੀਕੇ ਕਲਾਂ 2/2 ਜੱਫੇ
ਬੈਸਟਾਂ ਨੂੰ 👉 ਨੁੱਕਰੇ ਵਛੇਰੇ 🐎🐎🐎🐎

ਸੂਰੇਵਾਲਾ 👉 ਗਗਨ ਸੂਰੇਵਾਲਾ, ਵੰਸ਼ ਸੂਰੇਵਾਲਾ,ਵਿੱਕੀ ਹਰੀਕੇ ਕਲਾਂ, ਸੋਨਾ ਵਾਂਦਰ ਡੋਡ, ਗੁਰਲਾਲ ਸੋਹਲ ਆਦਿ।

ਕਾਲੋਕੇ 👉 ਪਰਮ ਕਾਲੋਕੇ, ਰਣਜੀਤ ਕਾਲੋਕੇ,ਹਰਮਨ ਕਾਲੋਕੇ, ਰਿੰਕੂ ਹਰਿਆਣਾ, ਅੰਮ੍ਰਿਤ ਤੂੰਬੜਭੰਨ ਆਦਿ।

ਟੀਮਾਂ ਜ਼ਿਆਦਾ ਹੋਣ ਕਰਕੇ ਫਾਈਨਲ ਲੇਟ ਹੋ ਗਿਆ ਪਰ ਸਬੱਬੀਂ 12:12 ਵੱਜ ਗਏ ਨਾ ਮਿੰਟ ਵਧੇ ਨਾ ਘੰਟੇ ।

27/01/2026

🙏🙏♥️♥️♥️ ਕਿਰਪਾ ਕਰਕੇ ਮਾਂ ਖੇਡ ਕਬੱਡੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਨਿੰਦਣ ਨਾਲ ਕੌਡੀ ਤੋਂ ਬਣੀ ਕਬੱਡੀ ਨੇ ਫੇਰ ਕੌਡੀ ਬਣ ਜਾਣਾ। ਕਬੱਡੀ ਖੇਡਣ ਵਾਲਿਆਂ ਅਤੇ ਕਬੱਡੀ ਕਰਵਾਉਣ ਵਾਲਿਆਂ ਵਿੱਚ ਏਕਤਾ ਅਤੇ ਖੇਡ ਭਾਵਨਾ ਹੋਣਾ ਜ਼ਰੂਰੀ ਹੈ। ਦਾਇਰੇ ਦੀ ਖੇਡ ਦਾ ਦਾਇਰੇ ਵਿੱਚ ਰਹਿਣਾ ਜ਼ਰੂਰੀ ਹੈ।ਵਾਹਿਗੁਰੂ ਮੇਹਰ ਕਰੇ 🙏🙏♥️♥️ Kaka Sheikh Daulat Gaggi Beniwal Village of sports PB 31 . ਰਘਬੀਰ ਸਿੰਘ ਮਾਨ Dhot S Kambo Pala Sharma Kulveer Jatana Seera Pitho Goldy Jhunir Gogi Aujla Chhahar

Want your business to be the top-listed Gym/sports Facility in Sardulgarh?

Click here to claim your Sponsored Listing.

Location

Telephone

Website

Address


Sardulgarh
151506