22/02/2023
ਜਨਮਦਿਨ ਦੀਆਂ ਬਹੁਤ ਬਹੁਤ ਮੁਬਰਕਾਂ ਕਾਸਕੋ ਗੋਲਡਨ ਪ੍ਰਮੋਟਰ ਮੰਨਣ ਮੰਨਣ ਪਾਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਵੀਰ ਨੂੰ ਕਰਦੋ ਵਿਸ਼ ਸਾਰੇ 🎂🎂🎉🎉♥️♥️🙏🙏
Contact information, map and directions, contact form, opening hours, services, ratings, photos, videos and announcements from PB88 Sports, Cricket Ground, Tarn Taran.
22/02/2023
ਜਨਮਦਿਨ ਦੀਆਂ ਬਹੁਤ ਬਹੁਤ ਮੁਬਰਕਾਂ ਕਾਸਕੋ ਗੋਲਡਨ ਪ੍ਰਮੋਟਰ ਮੰਨਣ ਮੰਨਣ ਪਾਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਵੀਰ ਨੂੰ ਕਰਦੋ ਵਿਸ਼ ਸਾਰੇ 🎂🎂🎉🎉♥️♥️🙏🙏
21/02/2023
20/02/2023
Prabh Dhariwal walo lagatar 7 six lon te Bale dasuwal da sanman 5100 nal kita gea🙏 WMK🙏bahut bahut mubarka bala dasuwal
22/01/2023
ਲਓ ਜੀ ਕਰੋ ਨੋਟ
#ਤਰਨ ਤਾਰਨ ਸਿੰਗਲ ਵਿਕਟ
ਟੂਰਨਾਮੈਟ ਸਮਪੰਨ ਹੋ ਗਈ
👌👌👌👌👌👌👌
-2100₹+🏆ਅਨਿਲ ਮੁਰਾਦਪੁਰ
🥇🥇🥇🥇🥇🥇
- 1100₹+🏆ਪੰਮਾ ਸਾਂਧਰਾ
ਬਹੁਤ ਬਹੁਤ ਮੁਬਾਰਕਾ ਦੋਵੇ ਟੀਮਾ ਨੂੰ🎉
20/01/2023
ਲਓ ਜੀ ਕਰੋ ਨੋਟ
# ਪਿੰਡ ਸ਼ਹੀਦ ਕ੍ਰਿਕੇਟ ਲੀਗ ਸਮਪੰਨ ਹੋ ਗਈ
👌👌👌👌👌👌👌
-3100₹+🏆ਸ਼ਹੀਦ 💥
🥇🥇🥇🥇🥇🥇
- 2100₹+🏆ਚੂਸਲੇਵੜ💥
ਬਹੁਤ ਬਹੁਤ ਮੁਬਾਰਕਾ ਦੋਵੇ ਟੀਮਾ ਨੂੰ🎉
ਵਿਸ਼ੇਸ਼ ਧੰਨਵਾਦ ਮਹਾਂਵੀਰ ਸਿੰਘ ਫੌਜੀ ਤੇ ਕਮੇਟੀ ਦਾ ਜਿੰਨਾ ਨੇ ਨਿਰਪੱਖ ਤੇ ਸਿਰਾ ਨਿਰੋਲ ਕ੍ਰਿਕੇਟ ਲੀਗ ਕਰਵਾਈ
ਹਰੇਕ ਮੈਚ 10 -10 ਓਵਰ ਦੇ ਹੋਏ
ਫੌਜੀ ਸਾਬ ਨੇ ਇੱਕ ਵਧੀਆ ਉਪਰਾਲਾ ਕੀਤਾ ਨੌਜਵਾਨਾ ਨੂੰ ਖੇਡਾ ਵੱਲ ਜੋੜਣ ਦਾ