Star punjab live

Star punjab live

Share

Turnament live krvon li sampark kro contact:9914660756 ਸਾਰੇ ਟੂਰਨਾਮੈਂਟ - ਧਾਰਮਿਕ ਸਮਾਗਮ ਅਤੇ ਵਿਆਹ ਸ਼ਾਦੀਆਂ ਲਾਈਵ ਕਰਾਉਣਾ ਲਈ ਸੰਪਰਕ ਕਰੋ ਜੀ contact 9914915856

Photos from Star punjab live's post 08/05/2026

ਲਓ ਜੀ ਮਿੱਤਰੋ ਕਰੋ ਨੋਟ
👇👇👇👇
ਸਹੀਦ ਭਗਤ ਸਿੰਘ ਸਪੋਰਟਸ ਕਲੱਬ ਕਾਲੇਕੇ ਵਲੋਂ ਸ਼ਾਨਦਾਰ ਫੁੱਟਬਾਲ ਕੱਪ ਕਰਵਾਇਆ ਗਿਆ
🔗🔗🔗🔗🔗🔗
ਜੇਤੂ ਰਹੀਆਂ ਟੀਮਾਂ
🏆🏆🏆🏆
ਪਹਿਲਾਂ ਸਥਾਨ - ਮਾਨ ਟੀਮ 30000 ਰੁਪਏ
ਦੂਸਰਾ ਸਥਾਨ - ਵੈਰੋਵਾਲ ਟੀਮ 25000 ਰੁਪਏ
ਤੀਸਰਾ ਸਥਾਨ - ਕੋਟਲਾ 2100
ਚੋਥਾ ਸਥਾਨ - ਰੂਪੋਵਾਲੀ 2100
⚽⚽⚽⚽⚽
ਜੇਤੂ ਰਹੀਆਂ ਟੀਮਾਂ ਅਤੇ ਟੂਰਨਾਮੈਂਟ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ
🙏🙏🙏🙏🙏🙏🙏🙏

Photos from Star punjab live's post 08/05/2026

ਫੁੱਟਬਾਲ ਕੱਪ ਪਿੰਡ ਕਾਲੇਕੇ ਫਾਈਨਲ ਦਿਨ ਦੀਆਂ ਕੁੱਝ ਯਾਦਗਾਰ ਤਸਵੀਰਾਂ

Photos from Star punjab live's post 06/05/2026

ਫੁੱਟਬਾਲ ਕੱਪ ਪਿੰਡ ਕਾਲੇਕੇ ਤੀਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

Photos from Star punjab live's post 13/04/2026

ਲਓ ਜੀ ਮਿੱਤਰੋ ਕਰੋ ਨੋਟ
🌟🌟🌟🌟
ਗੁਰੂ ਅੰਗਦ ਦੇਵ ਸਪੋਰਟਸ ਕਲੱਬ ਭਿੰਡਰ ਅੰਮ੍ਰਿਤਸਰ ਵਲੋਂ ਸ਼ਾਨਦਾਰ ਫੁੱਟਬਾਲ ਕੱਪ ਕਰਵਾਇਆ ਗਿਆ
⚽⚽⚽⚽⚽⚽
ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਿਤ
💫💫💫💫💫💫
ਜੇਤੂ ਰਹੀਆਂ ਟੀਮਾਂ
👇👇👇👇👇
#ਪਹਿਲਾ_ਇਨਾਮ ਟੀਮਪਿੰਡ ਜੌਹਲ 41000
#ਦੂਸਰਾ_ਇਨਾਮ ਟੀਮ ਪਿੰਡ ਭਿੰਡਰ 31000
#ਤੀਸਰਾ_ਇਨਾਮ ਟੀਮ ਪਿੰਡ ਅੱਲੋਵਾਲ 7100
#ਚੋਥਾ_ਇਨਾਮ ਟੀਮ ਪਿੰਡ ਸਫੀਪੁਰ 7100
💥💥💥💥💥💥💥
4 ਬੈਸਟ ਪਲੇਅਰਾਂ ਨੂੰ ਸਾਇਕਲ ਦਿੱਤੇ ਗਏ
1. ਪ੍ਰਭ ਅੱਲੋਵਾਲ
2. ਯੋਧਾ ਸਫੀਪੁਰ
3. ਜਸਮਨ ਜੌਹਲ
4. ਇੰਦਰ ਭਿੰਡਰ
💥💥💥💥💥
4 ਕੁਵਾਟਰ ਦੇ ਬੈਸਟ ਪਲੇਅਰਾਂ ਦਾ ਸਨਮਾਨ GP SPORTS HUB ਵੱਲੋਂ ਸਪੋਰਟਸ ਸ਼ੂ ਨਾਲ ਕੀਤਾ ਗਿਆ
1. ਸੁੱਖ ਮਾਮਾ ਭਿੰਡਰ
2. ਲੱਡੂ ਚੌਹਾਨ
3. ਜੰਡਿਆਲਾ ਟੀਮ ਦਾ ਪਲੇਅਰ
4. ਮਹਿਕ ਰਤਨਗੜ੍ਹ
ਜੇਤੂ ਰਹੀਆਂ ਟੀਮਾਂ ਅਤੇ ਟੂਰਨਾਮੈਂਟ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ
🙏🙏🙏🙏🙏🙏🙏🙏

Photos from Star punjab live's post 13/04/2026

ਫੁੱਟਬਾਲ ਕੱਪ ਪਿੰਡ ਭਿੰਡਰ ਅੰਮ੍ਰਿਤਸਰ ਫਾਈਨਲ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

Photos from Star punjab live's post 11/04/2026

ਫੁੱਟਬਾਲ ਕੱਪ ਪਿੰਡ ਭਿੰਡਰ ਅੰਮ੍ਰਿਤਸਰ ਤੀਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

Photos from Star punjab live's post 10/04/2026

ਫੁੱਟਬਾਲ ਕੱਪ ਪਿੰਡ ਭਿੰਡਰ ਦੂਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

Photos from Star punjab live's post 09/04/2026

ਫੁੱਟਬਾਲ ਕੱਪ ਪਿੰਡ ਭਿੰਡਰ ਪਹਿਲੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

Photos from Star punjab live's post 02/04/2026

ਆਲ ਓਪਨ ਫੁੱਟਬਾਲ ਕੱਪ ਪਿੰਡ ਮੱਧ ਅੰਮ੍ਰਿਤਸਰ ਫਾਈਨਲ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

Photos from Star punjab live's post 02/04/2026

ਲਓ ਜੀ ਮਿੱਤਰੋ ਕਰੋ ਨੋਟ
💥💥💥💥
ਆਲ ਓਪਨ ਫੁੱਟਬਾਲ ਕੱਪ ਪਿੰਡ ਮੱਧ ਅੰਮ੍ਰਿਤਸਰ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਿਤ
⚽⚽⚽⚽⚽
ਜੇਤੂ ਰਹੀਆਂ ਟੀਮਾਂ
👇👇👇👇👇
ਪਹਿਲਾ ਇਨਾਮ 41000 - ਟੀਮ ਮੱਧ
ਦੂਸਰਾ ਇਨਾਮ 31000 - ਟੀਮ ਖਲਚੀਆਂ
ਤੀਸਰਾ ਇਨਾਂਮ 3100 - ਟੀਮ ਸੱਕਿਆਂਵਾਲੀ
ਚੋਥਾ ਇਨਾਂਮ 3100 - ਟੀਮ ਭੋਏਵਾਲ
🏆🏆🏆🏆🏆🏆
ਜੇਤੂ ਰਹੀਆਂ ਟੀਮਾਂ ਅਤੇ ਟੂਰਨਾਮੈਂਟ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ
🙏🙏🙏🙏

Photos from Star punjab live's post 02/04/2026

ਆਲ ਓਪਨ ਫੁੱਟਬਾਲ ਕੱਪ ਪਿੰਡ ਮੱਧ ਅੰਮ੍ਰਿਤਸਰ ਦੂਸਰੇ ਦਿਨ ਦੀਆਂ ਕੁਝ ਯਾਦਗਾਰ ਤਸਵੀਰਾਂ

Want your business to be the top-listed Gym/sports Facility in Tarn Taran?

Click here to claim your Sponsored Listing.

Location

Category

Telephone

Website

Address


Tarn Taran Road, Tarn-Taran Sub-District
Tarn Taran
143401