Miss you Sandeep Nangal Ambia
Kabaddi_USA
� Admin @vishalkairon01 �
#international Player��@officialmakhanmakhi
17/09/2023
USA 🇺🇲 kabaddi cup ❣️❤️🇺🇲🇺🇲
17/09/2023
USA 🇺🇲 kabaddi cup. 🇺🇲🇺🇲❤️❣️❣️❣️
28/07/2023
27/07/2023
06/07/2023
ripsa Miss you
🇺🇸
11/06/2023
🇺🇸
03/06/2023
"ਸਤਿ ਸ੍ਰੀ ਅਕਾਲ ਜੀ"
ਅੱਜ ਕੱਲ ਜਿਵੇਂ ਮਾਝੇ ਦੀ ਧਰਤੀ ਤੇ ਬਹੁਤ ਮੇਲੇ ਚੱਲ ਦੇ ਆ ਜਿਸ ਵਿੱਚ ਸ਼ਾਮ ਨੂੰ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਂਦੇ ਆ। ਸਾਰੀਆਂ ਮੇਲਾ ਕਮੇਟੀਆਂ ਨੂੰ ਹੱਥ ਜੋੜ ਕੇ ਬੇਨਤੀ ਕੇ ਜਿੱਥੇ ਅਸੀਂ ਲੱਖਾਂ ਰੁਪਏ ਲਾ ਕੇ ਵੱਡੇ ਕਬੱਡੀ ਦੇ ਸ਼ੋਅ ਮੈਚ ਕਰਵਾਉਦੇ ਆ ਉਹਨਾਂ ਦੇ ਨਾਲ ਨਾਲ ਛੋਟੇ ਮੈਚ ਵੀ ਜਰੂਰ ਕਰਿਆ ਕਰੀਏ। " ਮਹਾਪੁਰਸ਼ਾਂ" ਦੀਆਂ ਜਿੱਥੇ ਕਬੱਡੀ ਦੀਆਂ ਵੱਡੀਆਂ ਟੀਮਾਂ ਮੈਚ ਖੇਡਣ ਲਈ ਤਿਆਰ ਆ ਨਾਲ ਨਾਲ ਛੋਟੀ ਟੀਮ ਵੀ ਪੂਰੀ ਤਿਆਰ ਆ ਜੀ। ਕਿਸੇ ਕਮੇਟੀ ਨੇ ਘੱਟ ਬਜਟ ਤੇ ਕਬੱਡੀ ਮੈਚ ਕਰਵਾਉਣ ਹੋਵੇ ਤਾਂ ਸਾਡੇ ਕੋਚ ਸਾਬ ਨਾਲ ਸੰਪਰਕ ਕਰ ਸਕਦੇ ਆ ਜੀ। ਜਿੱਥੇ "ਬਾਬਾ ਜੀ" ਦਾ ਵੱਡਾ ਉਪਰਾਲਾ ਕਬੱਡੀ ਦੀ ਨਾਵੀਂ ਪਨੀਰੀ ( ਨਰਸਰੀ) ਤਿਆਰ ਕਰਨ ਵਿੱਚ ਉਥੇ ਸਾਨੂੰ ਸਭ ਕਮੇਟੀਆਂ ਨੂੰ ਵੀ ਸਾਥ ਦੇਣਾ ਚਾਹੀਦਾ ਜੀ। ਧੰਨਵਾਦ ਜੀ🙏🙏
ਕੋਚ ਕਾਕਾ ਕਲੇਰ
9781003370
Click here to claim your Sponsored Listing.
Location
Category
Contact the business
Website
Address
Kairon
Tarn Taran
143415