DASHMESH Welfare Club, Sarhali Khurd.

DASHMESH Welfare Club, Sarhali Khurd.

Share

an club managed by the youngsters of our village- Sarhali Khurd. to keep generation up close to spor President- Kulwant Singh(+919592960529)
Assit.

President- Manjinder Singh (Roby Gill)(+919501782802)
Secretry- Simarjit Singh
Cashier- Gurjeevan Singh(+918054431418)
Promoter- Harnek Singh
Volunteers- Manohar Singh, Pritpal Singh, Gurjant Singh, Prabhjot Singh

12/03/2024
Photos 16/11/2015

Ajj ..16 nov Shaheed Kartar Singh Sarabha ji da 100th shaheedi diwas hai..es mahan yodhe nu kotan kotan parnaam....inqlab jindabaad

10/11/2015

ਸਰਬੱਤ ਖਾਲਸਾ 2015 ਦੀਆਂ ਝਲਕੀਆ ..........
------ਸਰਕਾਰੀ ਰੋਕਾਂ ਦੇ ਬਾਵਜੂਦ ਲੱਖਾਂ ਲੋਕੀ ਪਹੁੰਚੇ, ਇਹ ਇੱਕਠ ਪਿਛਲੇ ਸੌ ਸਾਲ ਵਿੱਚ ਹੋਇਆ ਸਿੱਖਾਂ ਦਾ ਸਭ ਤੋਂ ਵੱਡਾ ਇੱਕਠ ਹੈ ।
------ ਰਸਤੇ ਵਿੱਚ ਸੰਗਤ ਲਈ ਲੰਗਰ ਲੱਗੇ , ਢਾਬੇ ਵਾਲਿਆ ਤੇ ਟੋਲ ਪਲਾਜੇ ਵਾਲਿਆ ਨੇ ਪੈਸੇ ਨੀ ਲਏ ।
------- ਪੀ ਟੀ ਸੀ ਚੈਨਲ ਨੇ ਸਰਕਾਰੀ ਗੁਣ ਗਾਏ , ਢੱਡਰੀਆ ਵਾਲਿਆ ਬਾਰੇ ਝੂਠੀ ਨਿਊਜ ਚਲਾਈ ।
------ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਤੋਂ ' ਜਿੰਦਾ ਸ਼ਹੀਦ ' ਦੇ ਲਏ ਰੁਤਬੇ ਦਾ ਮੁੱਲ ਮੋੜਿਆ ਤੇ ਪੀਟੀ ਸੀ ਤੇ ਖੂਬ ਚਰਚਾ ।
----ਮੱਕੜ ਦੇ ਮੂੰਹ ਤੇ ਅਸਤੀਫਾ ਮਾਰਨ ਵਾਲਾ ਭਾਈ ਰਮਨਦੀਪ ਸਿੰਘ ਵੀ ਸਟੇਜ ਤੇ ਗਰਜਿਆ ।
---- ਜਥੇਦਾਰ ਮੱਲ ਸਿੰਘ ਤਖਤ ਸ੍ੀ ਕੇਸਗੜ੍ਹ ਸਾਹਿਬ ਤੇ ਹਮਲਾ ਕਰਨ ਵਾਲਾ ' ਭਾਈ ਜੋਗਾ ਸਿੰਘ ' ਵੀ ਬਾਦਲਾ ਖਿਲਾਫ ਗਰਜਿਆ ।
------ ਨਾਨਕਸਰ ਸੰਪਰਦਾ ਦੇ ਇੱਕ ਬਾਬਾ ਬੋਲਿਆ , ' ਵੇਖਿਓ ਪਹਿਲੀ ਕਤਾਰ ਵਾਲੇ ਵਿਚੇ ਮੇਰੇ ਵਰਗੇ ਵਿਕੇ ਹੋਏ ਬੈਠੇ ਨੇ , ਧੋਖਾ ਨਾ ਖਾ ਜਾਇਓ , ਖਾਲਿਸਤਾਨ ਲੈਣਾ ਨੀ ਖਾਲਿਸਤਾਨ ਤਾਂ ਬਣ ਗਿਆ ' ।
------ ਸੁਖਬੀਰ ਬਾਦਲ ਦੀ ਕੁੜੀ ਬਾਰੇ ਕੋਈ ਫੇਸਬੁੱਕ ਤੇ ਕੁਝ ਲਿਖੇ ਤਾਂ ਚੌਵੀ ਘੰਟਿਆਂ 'ਚ ਗਿ੍ਫਤਾਰੀ , ਪਰ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਗਿ੍ਫਤਾਰ ਨੀ ਹੋਏ । ਇੱਕ ਬੁਲਾਰਾ ।
------ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲੱਗੇ ।
.....ਜਦੋਂ ਇੱਕ ਬੁਲਾਰਾ ਬੋਲਿਆ ਕਿ ਆਪਾਂ ਸ਼ੋ੍ਮਟੀ ਕਮੇਟੀ ਤੇ ਕਬਜਾ ਕਰਨਾ ਤਾਂ ਸੰਗਤ ਉਠ ਖੜੀ ,ਫਿਰ ਸਟੇਜ ਸੈਕਟਰੀ ਨੂੰ ਬੇਨਤੀ ਕਰਨੀ ਪਈ ਹੁਣ ਬੈਠ ਜਾਉ ਭਾਈ ਹੁਣੇ ਕਬਜਾ ਨੀ ਕਰਨਾ ।
..... ਵਿਧਾਨ ਸਭਾ ਚੋਣਾਂ ਵੇਲੇ ਬਾਦਲਾ ਕੋਲ ਕਰੋੜਾਂ ਵਿੱਚ ਵਿਕਣ ਵਾਲਾ ਬਸਪਾ ਦਾ ਆਗੂ ਖੂਬ ਸਿਆਸੀ ਰੋਟੀਆ ਸੇਕ ਗਿਆ , ਕਹਿੰਦਾ ਪਾਰਟੀ ਅਤੇ ਮਾਇਆਵਤੀ ਜੀ ਤੁਹਾਡੇ ਨਾਲ ਨੇ ।
.... ਸਟੇਜ ਸੈਕਟਰੀ ਨੇ ਮਜੀਠਾ ਦੇ ਅੈਸ ਐਸ ਪੀ ਨੂੰ ਵੰਗਾਰ ਕੇ ਕਿਹਾ ਕਿ ਸਾਡੀਆ ਰੋਕੀਆ ਹੋਈਆ ਬੱਸਾਂ ਛੱਡ ਦੇਵੇ ਨਹੀਂ ਤਾ ਅਸੀਂ ਛਡਵਾਉਣਾ ਵੀ ਜਾਣਦੇ ਹਾਂ ।
------ਜਦੋਂ ਉਥੇ ਨੈਟਵਰਕ ਡਾਉਨ ਹੋ ਗਿਆ ਤਾਂ ਫੋਟੋ ਤੇ ਵੀਡੀਓ ਡਾਊਨਲੋਡ ਨੀ ਹੋ ਰਹੀ ਸੀ ਲੋਕੀ ਕਹਿੰਦੇ ਬਾਦਲ ਨੇ ਬੰਦ ਕਰਤਾ ।
------ਪੀ ਟੀ ਸੀ ਚੈਨਲ ਵਾਲੇ ਢੱਡਰੀਆ ਵਾਲਿਆ ਬਾਰੇ ਫੇਕ ਨਿਊਜ ਚਲਾਉਦੇ ਰਹੇ ।

----ਮੀਂਹ ਪੈਣ ਦੇ ਬਾਵਜੂਦ ਲੋਕ ਲੋਈਆਂ ਕੰਬਲਾ ਵਿੱਚ ਲੁਕ ਕੇ ਬੈਠੇ ਰਹੇ ।
----ਇੱਕ ਬੁਲਾਰਾ ਕਹਿੰਦਾ ਮੈਂ ਤਾਂ ਬੋਲਣਾ ਨੀ ਸੀ ਮੈਨੂੰ ਤਾਂ ਬਦੋ-ਬਦੀ ਖਲਾਰ ਦਿਤਾ ਉਸੇ ਨੂੰ ਵਿਚੇ ਰੋਕ ਦਿੱਤਾ ਕਿ ਚਲ ਰਹਿਣ ਦੇ ਫਿਰ , ਤਾਂ ਕਹਿੰਦਾ ਮੈਂ ਤਾਂ ਬੋਲਣਾ .....
------ ਇੱਕ ਬੁਲਾਰਾ ਕਹਿੰਦਾ ਮੈਂ ਤਾਂ ਬੱਸ ਫਤਿਹ ਬੁਲਾਉਣੀ ਏ ਪਰ ਜੈਕਾਰਾ ਬੁਲਾ ਗਿਆ ।
----ਸਟੇਜ ਸੈਕਟਰੀ ਕਹਿੰਦਾ ' ਪਿੰਡ ਰੋਡੇ ਦਾ ਨਾਂ ਸੁਣਕੇ ਡੌਲੇ ਫਰਕਣ ਲੱਗ ਜਾਂਦੇ ਨੇ । ਫਿਰ ਵੀਹਵੀਂ ਸਦੀ ਦੇ ਮਹਾਨ ਜਿੰਦਾਬਾਦ ਦੇ ਬਹੁਤ ਨਾਹਰੇ ਲੱਗੇ ।
----- ਜਦੋਂ ਇੱਕ ਬਜ਼ੁਰਗ ਠੰਡੀ-ਠੰਡੀ ਸਪੀਚ ਕਰ ਰਿਹਾ ਸੀ ਤਾਂ ਸੰਗਤ'ਚੋ ਅਵਾਜ਼ ਆਈ ,' ਸੈਡ ਸੋਂਗ ਨੀ ...... ਗਰਮ ਬੋਲੋ !
------ਬਹੁਤਾ ਸਾਰਾ ਕੀਮਤੀ ਸਮਾਂ ਫਤਿਹ ਬੁਲਾਉਣ ਤੇ ਜੈਕਾਰੇ ਬੁਲਾਉਣ ਵਿੱਚ ਗਵਾ ਦਿੱਤਾ ।
-------ਇੱਕ ਬੁਲਾਰੇ ਨੇ ਕਿਹਾ ਕਿ ਸਿਰਫ ਜੈਕਾਰੇ ਬੁਲਾਉਣ ਦੀ ਥਾਂ ਕੋਈ ਰੀਜਲਟ ਕੱਢੋ , ਹਥਿਆਰਬੰਦ ਬਣੋ ! ਨਿਤਨੇਮੀ ਬਣੋ ।
-----ਹਰਿਆਣੇ ਵਾਲਾ ਝੀਂਡਾ ਵਧੀਆ ਬੋਲਿਆ ਪਰ ਜਦੋਂ ਭਾਸ਼ਣ ਲੰਮਾ ਕਰ ਗਿਆ ਤਾਂ ਸਟੇਜ ਸੈਕਟਰੀ ਨੇ ਮਾਇਕ ਪਾਸੇ ਕਰ ਲਿਆ ।
----ਜਦੋ ਬੁਲਾਰਿਆ ਦੀ ਲਿਸਟ ਲੰਮੀ ਹੋ ਗਈ ਤਾਂ ਬੁਲਾਰਿਆ ਨੂੰ ਬੱਸ ਫਤਿਹ ਸਾਂਝੀ ਕਰਨ ਨੂੰ ਕਿਹਾ ।
---- ਸਰਬੱਤ ਖਾਲਸਾ ਵਿੱਚ ਹੋਰ ਧਰਮਾ ਦੇ ਲੋਕੀ ਵੀ ਵੇਖੇ ਗਏ ।
--- ਬਾਦਲਾ ਨੇ ਅੱਜ ਪੀਟੀਸੀ ਦੀ ਥਾਂ ਹੋਰ ਚੈਨਲ ਵੇਖੇ ।
-----ਮੰਡੇਲਾ ਜੀ ਦਾ 'ਫਖਰ-ਏ-ਕੌਮ ਤੇ 'ਪੰਥ ਰਤਨ' ਖੋਹਿਆ ।
-----ਮੱਕੜ ਤੋਂ 'ਸ਼ੋ੍ਮਣੀ ਸੇਵਕ' ਦਾ ਐਵਾਰਡ ਵਾਪਸ ।
--------ਸਰਬੱਤ ਖਾਲਸਾ ਦਾ ਮਤਾ ........
......ਭਾਈ ਜਗਤਾਰ ਸਿੰਘ ਹਵਾਰਾ ਸ੍ੀ ਅਕਾਲ ਤਖਤ ਦਾ ਜਥੇਦਾਰ ਨਿਯੁਕਤ ( ਹਾਲੇ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਨਿਯੁਕਤ )
.......ਭਾਈ ਅਮਰੀਕ ਸਿੰਘ ਅਜਨਾਲਾ ਕੇਸਗੜ ਸਾਹਿਬ ਦੇ ਜਥੇਦਾਰ
.......ਭਾਈ (ਬਾਬਾ) ਬਲਜੀਤ ਸਿੰਘ ਦਾਦੂਵਾਲ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ
..........ਅੱਜ ਸਿਮਰਨਜੀਤ ਸਿੰਘ ਮਾਨ ਨੀ ਬੋਲੇ ।
------ ਕੱਲ ਨੂੰ ਨਵਾਂ ਜਥੇਦਾਰ (ਧਿਆਨ ਸਿੰਘ ਮੰਡ ) ਬੰਦੀ ਛੋੜ ਦਿਵਸ ਤੇ ਕੌਮ ਦੇ ਨਾਮ ਸੰਦੇਸ਼ ਦੇਵੇਗਾ?
.........ਬਾਕੀ ਮਤੇ ਤੁਸੀਂ ਕਲ ਨੂੰ ਅਖਬਾਰਾਂ ਵਿੱਚ ਪੜ ਸਕਦੇ ਹੋ ਜੀ
----ਅਗਲਾ ਸਰਬੱਤ ਖਾਲਸਾ ਵੈਸਾਖੀ 2016 ਵਿੱਚ l

ਬਿਕਰਮਜੀਤ ਸਿੰਘ ਮੱਟਰਾਂ

Photos from Manihala Jai Singh's post 09/09/2015

ਿਸੱਖ ਰਹਿਤ ਮਰਯਾਦਾ ਅਾਪ ਪੜੋ ਅਤੇ ਅਾਪਣੇ ਬੱਿਚਅਾਂ ਨੂੰ ਪੜਾੳੁ

Photos 19/08/2014
Photos 15/08/2014

for any information and queries CONTACT--\
Gurjeevan Singh-8054431418,
Manohar Singh--9988468308,

Mobile uploads 14/08/2014
Photos 06/02/2014

Tournament update--
Finals delayed due to rain...:-(

KABBADI AT..ਮੇਲਾ ਬਾਬਾ ਬਿਧੀ ਚੰਦ ਜੀ ੨੦੧੩ 14/12/2013

ਮੇਲਾ ਬਾਬਾ ਬਿਧੀ ਚੰਦ ਜੀ ੨੦੧੩ ...13/12/2013

Want your business to be the top-listed Gym/sports Facility in Tarn Taran?

Click here to claim your Sponsored Listing.

Location

Telephone

Website

Address


DASHMESH Welfare Club, Sarhali Khurd, TARN TARAN
Tarn Taran
143401