Veer Maharana Partap Sports Club

Everyone has the fire, but the champions know when to ignite the spark

Operating as usual

Photos from Veer Maharana Partap Sports Club 's post 03/01/2023

ਵੀਰ ਮਹਾਰਾਨਾ ਪ੍ਰਤਾਪ ਸਪੋਰਟਸ ਕਲੱਬ ਭਡਿਆਰਾਂ ਦੀ ੬੦ ਕਿਲੋ ਭਾਰ ਵਰਗ ਦੀ ਟੀਮ ਵਿੱਚ ਖੇਡ ਰਿਹੇ ਖਿਡਾਰੀਆਂ ਦਿਆਂ ਕੁਝ ਯਾਦਗਾਰ ਤਸਵੀਰਾਂ।
ਪੰਂਡੋਰੀ ਬੀਤ ਕਬੱਡੀ ਕੱਪ

02/01/2023

ਕੱਲ੍ਹ ਸੰਂਜੌਟ ਪਿੰਡ ਦੇ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟ ਵਿੱਚ ਵੀਰ ਮਹਾਰਾਨਾ ਪ੍ਰਤਾਪ ਸਪੋਰਟਸ ਕਲੱਬ ਭਡਿਆਰਾਂ ਦੀ ਟੀਮ ਨੇ ਦੀਪਾ ਪੁਬੋਵਾਲ Deepa Heer ਦੀ ਕਪਤਾਨੀ ਹੇਠ ਚੰਗਾ ਪ੍ਰਦਰਸ਼ਨ ਕੀਤਾ । ਜਿਥੇ ਕੀ ਚਲਦੇ ਮੁਕਾਬਲੇ ਵਿਚ ਖਿਡਾਰੀਆਂ ਨੇ ਆਪਣੀਆਂ ਰੇਡਾਂ ਅਤੇ ਜਫੇ਼ਆਂ ਨਾਲ ਹਰ ਇਕ ਦਾ ਦਿਲ ਜਿੱਤਿਆ ਤੇ ਮੇਲੇ ਦੀ ਰੌਣਕ ਨੂੰ ਵਧਾਇਆ।
ਇਹ ਸਭ ਖਿਡਾਰੀ ਏਦਾਂ ਹੀ ਖੇਡ ਮੇਲੇਆਂ ਦੀਆਂ ਰੋਣਕਾਂ ਨੂੰ ਚਾਰ ਚੰਨ ਲਾਉਂਦੇ ਰਹਿਣ ਇਸਦੀ ਅਸੀਂ ਕਾਮਨਾ ਕਰਦੇ ਹਾਂ।

02/01/2023

ਨਵੇਂ ਸਾਲ ੨੦੨੩ ਦੇ ਪਹਿਲੇ ਕਬੱਡੀ ਕੱਪ ਤੇ ਕੱਲ੍ਹ ਪੰਂਡੋਰੀ ਬੀਤ ਗੜ੍ਹਸ਼ੰਕਰ ਵਿਖੇ ਚੱਲ ਰਹੇ ਟੂਰਨਾਮੈਂਟ ਵਿੱਚ ਭਾਰ ੪੫ ਕਿਲੋ, ੬੦ ਕਿਲੋ ਅਤੇ ਇਕ ਪਿੰਡ ਓਪਨ ਵਿਚ ਵੀਰ ਮਹਾਰਾਣਾ ਪ੍ਰਤਾਪ ਸਪੋਰਟਸ ਕਲੱਬ ਭਡਿਆਰਾਂ ਦੀਆਂ ਤਿੰਨ ਟੀਮਾਂ ਨੇ ਭਾਗ ਲਿਆ। ਜਿਸ ਵਿਚੋਂ ੬੦ ਕਿਲੋ ਭਾਰ ਵਰਗ ਦੀ ਟੀਮ ਦੂਜੇ ਨੰਬਰ ਉੱਤੇ ਰਹੀ, ਅਤੇ ਇਸ ਟੀਮ ਵਿੱਚ .rajput.75436 ਦੀ ਅਗਵਾਈ ਹੇਠ ਖੇਡ ਰਹੇ ਖਿਡਾਰੀਆਂ , , ਬਿੱਲੂ, ਅਤੁਲ, ਜੇਅ ਅਤੇ ਹੋਰ ਖਿਡਾਰੀਆਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਇਕ ਪਿੰਡ ਓਪਨ ਭਾਰ ਵਰਗ ਵਿੱਚ ਦੀ ਅਗਵਾਈ ਹੇਠ ਖੇਡ ਰਹੇ ਖਿਡਾਰੀਆਂ .rajput.75436 , , ਜੈਅ ਗੋਂਦਪੁਰ, ਅਤੁਲ ਅਤੇ ਹੋਰ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਇਸ ਖੇਡ ਮੇਲੇ ਲਈ ਪੰਂਡੋਰੀ ਬੀਤ ਗੜ੍ਹਸ਼ੰਕਰ ਸਾਈਂ ਬਾਬਾ ਮੰਦਰ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ।

Want your business to be the top-listed Gym/sports Facility in Una?

Click here to claim your Sponsored Listing.

Videos (show all)

ਕੱਲ੍ਹ ਸੰਂਜੌਟ ਪਿੰਡ ਦੇ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟ ਵਿੱਚ ਵੀਰ ਮਹਾਰਾਨਾ ਪ੍ਰਤਾਪ ਸਪੋਰਟਸ ਕਲੱਬ ਭਡਿਆਰਾਂ ਦੀ ਟੀਮ ਨੇ ਦੀਪਾ ਪੁਬੋਵਾਲ Dee...
ਨਵੇਂ ਸਾਲ ੨੦੨੩ ਦੇ ਪਹਿਲੇ ਕਬੱਡੀ ਕੱਪ ਤੇ ਕੱਲ੍ਹ ਪੰਂਡੋਰੀ ਬੀਤ ਗੜ੍ਹਸ਼ੰਕਰ ਵਿਖੇ ਚੱਲ ਰਹੇ ਟੂਰਨਾਮੈਂਟ ਵਿੱਚ ਭਾਰ ੪੫ ਕਿਲੋ, ੬੦ ਕਿਲੋ  ਅਤੇ ਇਕ...

Location

Una

Telephone

Website

Address

Vill. Bhadiaran, P. O. Dulehar, Teh. Haroli, Distt. Una
Una
176601
Other Una gyms & sports facilities (show all)
Cosco cricket una Page Cosco cricket una Page
Una
Una

cosco cricket una �

Dominating Tigers Cricket Club Dominating Tigers Cricket Club
Una, 177208

Serious cricket is war minus the shooting.

har har mahadev club har har mahadev club
V. P. O Badsala
Una, 174303

cricket team (ishan x1) una (H.P.) Har Har Mahadev club (badsala) @ishanx1_

Kutlehar Premier League Kutlehar Premier League
Village Lakhroon Post Office Jasana Tehsil Bangana
Una, 174307

Official Page Of Kutlehar Premier League(K.P.L) @kutleharpremierleague

Cricket Cricket
Una

www.cricket.com

Santokhgarh XI Santokhgarh XI
V. G. M GOVT BOYS SCHOOL GROUND
Una, 174301

Prayag vasisht Prayag vasisht
Daultpurchowk
Una, 177204

Prayag vasisht middle order batsman and death bowler for hpca u-16

SBS CLUB Pandoga SBS CLUB Pandoga
VPO Pandoga
Una

Work hard today, Have a better tomorrow.

Yfc -Red Panjawar Yfc -Red Panjawar
Vpo Panjawar
Una, 177208

yfc- red is a football team from panjawar distt una h.p 177208

Hockey Club Galua Hockey Club Galua
Galua
Una, 174303

no:1 hockey club of HP. This club was org. by international gold madelist master Gurdev Singh ji. no

Diamond GYM Diamond GYM
Raizada Complex, Nangal Road Near Govt College
Una, 174303

"Health is our biggest asset" Let's get in shape. Forging elite fitness. All you need is GYM. Here,

Indus Cricket Club Indus Cricket Club
Cricket Ground
Una

Cricket, for us is RELIGION! We don't believe in staying indoors when the world is out there to be p