ਦਸੋ ਕੀ ਗ਼ਲਤੀ ਆ ਫਿਰ
Only kabaddi
ਪੇਜ ਫ਼ੋੱਲੋ ਲਾਇਕ ਵੀ ਕਰ ਦਿਓ ਮਿਤਰੋ ਮਾਂ ਖੇਡ ਕਬੱਡੀ
ਦੁੱਲਾ ਖੀਰਾਂਵਾਲੀ ਵੱਦਈਆ ਪਲੇਅਰ ਆ ਮਿਤਰੋ ਮਾੜਾ ਟਾਈਮ ਆਉਂਦਾ ਸਬ ਤੇ ਸਪੋਟ ਕਰੋ ਮੁੰਡੇ ਦੀ
ਸੁਣੋ ਸ਼ੀਲੂ ਦੇ ਵਿਚਾਰ ਵਿਨੈ ਖੱਤਰੀ ਬਾਰੇ ਕਹਿੰਦਾ ਤਗੜਾ ਰੇਡਰ ਆ
08/12/2022
ਮਾੜੀ ਖ਼ਬਰ ਕਬੱਡੀ ਜਗਤ ਲਈ ਟੋਪ ਜਾਫ਼ੀ ਸਿੱਪੀ ਖੀਰਾਂਵਾਲ ਨਹੀਂ ਰਿਆ ਵਾਹਿਗੁਰੂ
15/11/2022
ਕਿਦਾਂ ਲੱਗੀ ਸਟੋਪ ਲਾਈਨ , ਤੇ ਕੌਣ ਜਾਦਾ ਅੱਤ ਕਰੋਂਦਾ ਕਾਮੈਂਟ ਜਰੂਰ ਕਰਿਓ
01/11/2022
ਕੀ ਲੱਗਦਾ ਦੁੱਲਾ ਪਹਿਲਾ ਵਾਂਗ ਫਿੱਟ ਹੈ ਕੇ ਨਹੀਂ ਦੱਸਣਾ ਜਰੂਰ ਕੀਹਦਾ ਕੀਹਦਾ ਫੇਵਰਟ ਆ
ਮੱਚਦਾ ਅੰਗਿਆਰ ਕਬੱਡੀ ਦਾ
ਜੱਟ ਨੇ ਜਨਮ ਲਿਆ ਪਿੰਡ ਬੱਗੇ
ਫਸਵੀਆ ਰੇਡਾਂ ਪਾਉਂਦਾ ਏ
ਸਿੱਧਾ ਵਿੱਚ ਜਾਫੀਆਂ ਵੱਜੇ
ਜਦੋ ਆਈ ਤੇ ਆਉਂਦਾ ਏ
ਫਿਰ ਨਾਗ ਬਣਾਉਂਦਾ ਬਾਹਲਾ
ਦੁੱਲਾ ਦੁੱਲਾ ਹੁੰਦੀ ਏ ਗੱਲਾਂ ਝੂਠ
ਕਹੇ ਨਾ ਓਨਲੀ ਕਬੱਡੀ ਵਾਲਾ
17/10/2022
ਬੜੇ ਕੱਬੇ ਮੁੰਡੇ ਕਹਿੰਦੇ ਮਾਝੇ ਵੱਲ ਦੇ , ਕਰ ਦੇ ਨੇ ਪੁੱਠਾ ਵੀ ਦੋਆਬੇ ਵੱਲ ਦੇ
ਅਰਸ਼ ਤੇ ਯਾਦਾ
11/10/2022
ਲੈ ਬਈ ਆਹ ਗਬਰੂ ਦੇਖਿਆ ਖੇਲਦਾ ਨਾ ਥਾਪੀਆਂ ਨਾ ਕਿਸੇ ਨਾਲ ਲੜਦਾ ਨਾ ਕਿਸੇ ਨੂੰ ਓਏ ਬਸ ਇਕੋ ਇਕ ਮਕਸਦ ਨੰਬਰ ਦਾ ਪੰਜਾਬ ਕੈਨੇਡਾ ਅਮਰੀਕਾ ਹਰ ਜਗਾ ਤਕੜਾ ਖੇਲਦਾ ਕੌਣ ਕੌਣ ਫੈਨ ਆ ਸਾਊ ਜਿਹੇ ਗਬਰੂ ਦਾ
ਪਾਲੀ ਫਤਹਿਗੜ੍ਹ ਛੰਨਾ (ਪਟਿਆਲਾ)
11/10/2022
ਕਬੱਡੀ ਕੱਪ ਪਿੰਡ ਬਾਗੜੀਆਂ ਕਪੁਰਥਲਾ ਅਤ ਹੀ ਹੁੰਦਾ ਇਹ ਕੱਪ ਵੀ ਕੌਣ ਕੌਣ ਗਿਆ ਇਸ ਕੱਪ ਤੇ - ਤੇ ਕੀਨੇ ਕੀਨੇ ਜਾਣਾ ਦੱਸੋ ਫੇਰ ਸਾਰੇ ਕੰਮੈਂਟ ਕਰ ਕੇ
09/10/2022
ਕੀ ਕਹਿਣਾ ਆ ਪਿਕਚਰ ਬਾਰੇ ਤੁਹਾਡਾ ਇਕ ਤੋਂ ਵੱਧ ਕੇ ਇਕ
ਪਾਲਾ ਜਲਾਲਪੁਰ
ਖੁਸ਼ੀ ਦੁੱਗਾਂ
Clicca qui per richiedere la tua inserzione sponsorizzata.
Ubicazione
Digitare
Contatta l'azienda
Telefono
Sito Web
Indirizzo
Via Milano 1
Milan
25010