Punjabi Live Tv NZ
Media & Sports Platform
04/06/2026
TEAM LKC AT GRIFFITH SHAHEEDI TOURNAMENT GRIFFITH 2026
04/06/2026
All The Best Kabaddi Team ANZ
04/06/2026
ਅੱਜ ਸਾਡੇ ਵੀਰ ਕਬੱਡੀ ਦੇ ਹੀਰੇ ਪੇਜ਼ ਵਾਲੇ ਅਮਨ ਕੁੱਲੇਵਾਲੀਆ ਦਾ ਜਨਮ ਦਿਨ ਹੈ । ਅਮਨ ਕੁੱਲੇਵਾਲੀਆ ਪੰਜਾਬ ਦੇ ਕਬੱਡੀ ਕੱਪਾਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀ ਮਾਂ ਖੇਡ ਕਬੱਡੀ ਦੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਦਾ ਹੈ । ਅਮਨ ਕੁੱਲੇਵਾਲੀਆ ਦੋ ਵਾਰ ਕਬੱਡੀ ਪ੍ਰਮੋਟਰ ਤੀਰਥ ਸਿੰਘ ਅਟਵਾਲ ਨਿਊਜ਼ੀਲੈਂਡ ਦੀ ਬਦੋਲਤ ਨਿਊਜ਼ੀਲੈਂਡ ਦੀ ਧਰਤੀ ਤੇ ਮਾ ਖੇਡ ਕਬੱਡੀ ਦੇ ਸਕੋਰਾ ਦਾ ਲੇਖਾ ਜੋਖਾ ਕਰ ਆਇਆ ਹੈ । ਅਮਨ ਕੁੱਲੇਵਾਲੀਆ ਦੇ ਵਿਸ਼ੇਸ਼ ਸਨਮਾਨ ਅਨੇਕਾਂ ਵਾਰ ਮੋਟਰਸਾਈਕਲ, ਨਕਦ ਰਾਸ਼ੀਆਂ,ਕੱਪਾਂ ਤੇ ਵਾਲ ਪੇਪਰਾਂ ਨਾਲ ਹੋ ਚੁੱਕੇ ਹਨ । ਵਾਹਿਗੁਰੂ ਅਮਨ ਕੁੱਲੇਵਾਲ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੋਰ ਤਰੱਕੀਆਂ ਬਖਸ਼ਣ ।
30/05/2026
Congratulations 🎉
30/05/2026
‘ਪੰਜਾਬੀ ਹੇਰੀਟੇਜ ਡਾਂਸ ਅਕੈਡਮੀ ਤੋਂ Gurpreet Saini and Team ਲੈ ਕੇ ਆ ਰਹੇ ਹਨ ਪੰਜਾਬ ਦੇ ਪ੍ਰਸਿੱਧ ਲੋਕ ਨਾਚਾਂ ਦਾ ਮੇਲਾ , Hawkins Theatre Papakura 19 July 2026. ਸਾਰੇ ਖਿੱਚ ਲਓ ਤਿਆਰੀਆਂ ਵਧੇਰੇ ਜਾਣਕਾਰੀ ਲਈ +64 21 028 56145 ਤੇ ਸੰਪਰਕ ਕਰ ਸਕਦੇ ਹੋ ! ਮੋਹ ਨਾਲ ਲੋਕ ਕਲਾਵਾਂ ਦੇ ਆਸ਼ਕ New Zealand ਤੋਂ 🙏🏼🙏🏼 Punjabi Heritage Dance Academy Auckland
25/05/2026
Congratulations veer
22/05/2026
ਅੰਤਰਰਾਸ਼ਟਰੀ ਕਬੱਡੀ ਖਿਡਾਰੀ #ਜੱਸਾ_ਸਿਕੰਦਰਪੁਰੀਆ ਵੀ 'ਆਪ' ਪਾਰਟੀ ਵਿੱਚ ਸ਼ਾਮਿਲ ਹੋਇਆ।
21/05/2026
Botany Club Kabaddi Team 2025
Click here to claim your Sponsored Listing.
Location
Category
Website
Address
Auckland
2105