19/07/2022
Dubai Kabaddi Wifi
Contact information, map and directions, contact form, opening hours, services, ratings, photos, videos and announcements from Dubai Kabaddi Wifi, Sports, Lahore.
19/07/2022
24/09/2020
Rip bro satname
21/03/2020
ਜੀ ਉਏ ਮੁੰਡਿਆ
ਹਾਕਮਵਾਲੀਆ ਜੱਗੂ ਪਹਿਲਾ ਮੋਟਰਸਾਇਕਲ ਜਿੱਤਿਆ ਅੱਜ ਤੇ ਏਹ ਐਲਾਨ ਕੀਤਾ ਵੀ ਏਹ ਮੋਟਰਸਾਇਕਲ 1 ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਦਿੱਤਾ ਜਾਊ
ਜਿਉਂਦਾ ਰਹਿ ਮੁੰਡਿਆਂ
ਰੱਬ ਹੋਰ ਤਰੱਕੀਆਂ ਬਖਸ਼ੇ ❤❤
15/11/2019
ਭਾਵੇ ਕੋਈ ਕੁੱਝ ਵੀ ਕਹੇ ਜਿੰਨਾ ਚਿਰ ਆਹ ਗੱਭਰੂ ਨੀ ਖੇਡਦੇ ਤਾ ਸਵਾਦ ਈ ਅਧੂਰਾ ਮੈਚ ਵੇਖਣ ਦਾ , ਕੰਧਾਲਾ ਜੱਟਾ ਦੇ ਮੇਲੇ ਤੇ ਸਾਰੇ ਵਧੀਆ ਪਲੇਅਰ ਖੇਡੇ ਤੇ ਮੇਲਾ ਬਹੁਤ ਵਧੀਆ ਹੋਈਆ ਪਰ , ਕੰਧਾਲਾ ਜੱਟਾ ਦੇ ਕਬੱਡੀ ਕੱਪ ਤੇ ਖੁਸ਼ੀ , ਦੁੱਲਾ , ਪਾਲਾ ਤੇ ਅਰਸ਼ ਹੁੰਦੇ ਤਾ ਗੱਲ ਵੱਖਰੀ ਹੋਣੀ ਸੀ , ਕਿਸ ਕਿਸ ਨੇ miss ਕੀਤਾ ਕਬੱਡੀ ਦੇ ਇਨਹਾ ਦੋਨਾ ਸਟਾਰਾਂ ਨੂੰ ਕੰਧਾਲਾ ਜੱਟਾ ਦੇ ਕਬੱਡੀ ਕੱਪ ਤੇ
ਤੁਹਾਡੇ ਕਿ ਵਿਚਾਰ ਹੈ ਖੁਸ਼ੀ ਦੁੱਗਾ , ਦੁੱਲੇ ਬੱਗਾ ਪਿੰਡ , ਪਾਲਾ ਜਲਾਲਪੁਰ ਤੇ ਅਰਸ਼ ਚੋਹਲਾ ਸਾਹਿਬ ਦੀ ਖੇਡ ਬਾਰੇ
09/11/2019
ਬਲਿਓਂ ਲੁਧਿਆਣਾ ਕਬੱਡੀ ਕੱਪ ਫਾਇਨਲ ਰਿਜ਼ਲਟ
1st- ਕਲਸ਼ੀਆਂ 20.5 (71,000) 💰
2st- ਦਿੜਬਾਂ 8 (51,000) 💰
ਬੇਸਟ ਜਾਫੀ 👉 ਫਰਿਆਦ ਸ਼ੁੱਕਰਪੁਰ
ਬੇਸਟ ਰੇਡਰ 👉 ਰਿੰਕੂ ਖਰਾਂਟੀ, ਛਿੰਦਾ ਬੋਪਾਰਾਏ
ਬੇਸਟਾਂ ਨੂੰ ਬੁਲੇਟ 🏍 ਮੋਟਰਸਾਇਕਲ ਸੀ ਮਿੱਤਰੋ ||
09/11/2019
#ਵਿਨੈ_ਖੱਤਰੀ💪💪💪
ਜਿਹੜੇ ਕੱਪ ਤੇ ਖੇਡ ਜਾਂਦਾ ਫਿਰ ਧੰਨ ਧੰਨ ਕਰਵਾ ਜਾਦਾ ਵਿਨੈ ਖੱਤਰੀ ਹਰਿਆਣੇ ਕਾ ਛੋਰਾ,ਮੁੰਡੇ ਦੇ ਸਰੀਰ ਵਿੱਚ ਅੰਨ੍ਹੀਂ ਜਾਨ ਤੇ ਕਰੰਟ ਵੀ ਬਹੁਤ ਜਿਆਦਾ ਜਾਫੀ ਨੂੰ ਤਾਂ ਲਾਹ-ਲਾਹ ਕੇ ਪਾਸੇ ਮਾਰਦਾ,ਛੇਤੀ ਜੱਫਾ ਨੀ ਖਾਂਦਾ ਪੰਜਾਬ ਦੇ ਕੱਪਾ ਤੇ ਅੱਤ ਕਰਵਾ ਰੱਖੀ ਆ ਇਸ ਰੇਡਰ ਨੇ,ਪੰਜਾਬ ਦੇ ਲੋਕਾਂ ਦਾ ਵੀ ਪਸੰਦੀਦਾ ਰੇਡਰ ਬਣ ਗਿਆ ਕੌਣ ਕੌਣ ਪਿਆਰ ਕਰਦਾ #ਵਿਨੈ_ਖਤਰੀ ਦੀ ਖੇਡ ਨੂੰ ਫਿਰ ਦੱਸਿਉ ਕੇਰਾਂ???
09/11/2019
! ਦੁੱਲੇ ਵਰਗੇ ਰੇਡਰ ਘਰ ਘਰ ਨੀ ਜੰਮਦੇ 35 35 ਰੇਡਾ ਪਾਉਣ ਦਾ ਦਮ ਰੱਖਦਾ ਸੀ ਕੌਣ ਕੌਣ ਪਿਆਰ ਕਰਦਾ
Like te comments kr ke daaso
09/11/2019
ਤੁਸੀਂ ਵੀ ਦਿਓ ਮੁਬਾਰਕਾਂ ਮਿੱਤਰੋ ਅੱਜ ਕਬੱਡੀ ਦੇ ਸਟਾਰ ਜਾਫੀ #ਯਾਦ_ਕੋਟਲੀ ਵਾਲੇ ਦਾ ਜਨਮ ਦਿਨ ਹੈ, ਬਹੁਤ ਹੀ ਵਧੀਆ ਸੁਭਾਅ ਦਾ ਮਾਲਕ ਹੈ ਯਾਦ ਕੋਟਲੀ, ਸਾਡੇ ਪੇਜ਼ ਵੱਲੋਂ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ।।🎂🎁😍😍😍😍
Click here to claim your Sponsored Listing.
Location
Category
Website
Address
Lahore