Tug of war ਚੜਦੀ ਕਲਾਂ ਗਰੁੱਪ

Tug of war ਚੜਦੀ ਕਲਾਂ ਗਰੁੱਪ Chardikalan

05/24/2026

03/25/2026
12/31/2025

ਸਾਰਿਆਂ ਨੂੰ ਨਵੇਂ ਸਾਲ 2026 ਦੀਆਂ ਬਹੁਤ ਬਹੁਤ ਮੁਬਾਰਕਾਂ।

ਵਾਹਿਗੁਰੂ ਜੀ ਆਪ ਸਭ ਨੂੰ ਚੰਗੀ ਸਿਹਤ, ਖੁਸ਼ੀਆਂ ਅਤੇ ਤਰੱਕੀਆਂ ਬਖਸ਼ਣ।

11/21/2025

ਜਦੋ ਇਰਾਦੇ ਪੱਕੇ ਤੇ ਵੱਡੇ ਹੋਣ ਫਿਰ ਉਮਰ ਨੀ ਦੇਖੀ ਜਾਦੀ । ਆਹ ਬੱਚੇ ਨੇ ਦੱਸ ਦਿੱਤਾਂ ਕੀ 6 ਸਾਲ ਦੀ ਉਮਰ ਵਿੱਚ ਮੈ ਬਹੁਤ ਕੁਝ ਕਰ ਸਕਦਾ । ਇਹ ਕਾਉਕੇ ਪਿੰਡ ਦੀ ਅਮਨੇ ਦਾ ਪੁੱਤਰ ਆਂ ।

11/16/2025

ਇਹ ਹੈ ਸਾਡੀ ਆਉਣ ਵਾਲੀ ਪੀੜੀ ਇਹ ਨਿੱਕਾ ਜਿਹਾ ਬੱਚਾ ਰਾਜੂ ਜਿਹੜਾ ਬਹੁਤ ਹੀ ਤੇਜ ਦੌੜਦਾ ।ਰਾਜੂ ਕਹਿੰਦਾ ਮੰਮੀ ਨੂੰ ਕਹਿਕੇ ਆਇਆ ਸੀ ਕੇ ਟੈਨਸ਼ਨ ਨਾ ਲਵੀਂ ਸਾਈਕਲ ਆਪਣੇ ਹੱਥ ਵਿੱਚ ਹੀ ਰਹੂਗਾ.. ਤੇ ਰਾਜੂ ਨੇ ਕਰਕੇ ਵੀ ਦਿਖਾਇਆ..। ਅਜੇ ਨਿੱਕਾ ਜਿਹਾ ਜਵਾਕ ਆਪਣੇ ਹੌਸਲੇ ਦੇ ਨਾਲ ਤੇ ਆਪਣੀ ਮਿਹਨਤ ਦੇ ਨਾਲ ਸਾਈਕਲ ਜਿੱਤ ਕੇ ਆਪਣੀ ਮਾਂ ਦੇ ਲਈ ਘਰੇ ਲੈ ਗਿਆ। ਜਦੋਂ ਇਹਨੂੰ ਪੁੱਛਿਆ ਗਿਆ ਕਿ ਘਰ ਵਿੱਚ ਅੱਜ ਸਭ ਤੋਂ ਵੱਧ ਖੁਸ਼ ਕੌਣ ਹੋਊਗਾ ਤਾਂ ਰਾਜੂ ਕਹਿੰਦਾ ਅੱਜ ਮੇਰੀ ਮਾਂ ਨੂੰ ਸਭ ਤੋਂ ਵੱਧ ਖੁਸ਼ੀ ਹੋਊਗੀ। ਕਿ ਉਹਦਾ ਪੁੱਤ ਘਰ ਸਾਈਕਲ ਲੈ ਕੇ ਆਇਆ।ਮੁਬਾਰਕਾਂ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ🎉ਤੰਦਰੁਸਤ ਰਹੋ 💪ਖੁਸ਼ ਰਹੋ 🙏
11/05/2025

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ🎉
ਤੰਦਰੁਸਤ ਰਹੋ 💪ਖੁਸ਼ ਰਹੋ 🙏

Address

Fishers, IN
46037

Telephone

+19729040985

Website

Alerts

Be the first to know and let us send you an email when Tug of war ਚੜਦੀ ਕਲਾਂ ਗਰੁੱਪ posts news and promotions. Your email address will not be used for any other purpose, and you can unsubscribe at any time.

Shortcuts

Share

Category