04/22/2016
Admin # Kulwant singh (USA)
Admin bro's # Balwant singh (UK)
Lao g mitro🙏🏻waheguru di kirpa nal apa America a gye a g Mtlb tuwada admin‼️Te eh Mera real bro a England ch a🙏🏻waheguru mehr rkhe Sade dona Veera 👬👈🏻te
08/09/2015
ਸੁਭਾ ਦੇ ਫ਼ੱਕਰ ਆ__ ਇਰਾਦਿਆ ਦੇ ਧੱਕੜ ਆ
08/09/2015
# ਅੱਖੀਆਂ_ਵਿੱਚ_ਚਿਹਰਾ_ਤੇਰਾ_ਬੁੱਲੀਆਂ_ਤੇ_ਤੇਰਾ_ਨਾਂ_ਸੋ ਹਣੀੲੇ, # ਤੂੰ_ਐਂਵੇ_ਨਾ_ਡਰਿਆ_ਕਰ_ਕੋਈ_ਨੀ_ਲੈਂਦਾ_ਤੇਰੀ_ਥਾਂ_ ਸੋਹਣੀੲੇ ...
07/30/2015
ਕੁੜੀਆਂ ਦੀ ਤਾਂ koi ਕਮੀ ਨੀ maa ਦੇ ਸ਼ੇਰ nu
ਪਰ ਮੈਂ ਨਜੇਜ use ਨੀ karda ਬਾਬੇ ਦੀ ਮੇਹਰ nu
07/26/2015
ਉਠ ਕੇ ਸਵੇਰੇ ਅਖਬਾਰ ਦੇਖ ਲਈ
ਛਪਿਆ front ਉਤੇ ਯਾਰ ਦੇਖ ਲਈ
07/25/2015
ਗਰਮ ਖੂਨ ਆ,ਛੇਤੀ ਉਬਾਲ ਖਾ ਜਾਂਦਾ
ਚੰਗਾ ਮੰਦਾ ਨਾ ਬੋਲਿਆ ਕਰ,ਮੁੰਡਾ ਦਿਲ ਤੇ ਲਾ ਜਾਂਦਾ
07/24/2015
ਉਹ ਕੁੜੀਆ ਨੂੰ ਲੱਗਜੇ ਤਾਂ ਹਵਾ ਕਹਿੰਦੇ ਨੇ...
ਮੁੰਡਿਆ ਨੂੰ ਲੱਗਜੇ ਸਟਾਇਲ ਹੋ ਗਿਆ...
ਉਹ ਚਿੱਠੀਆ ਤਾਂ ਪਹਿਲਾ ਵੀ ਸੀ ਆਸ਼ਿਕ ਫੜਾਉਂਦੇ...
ਅੇਵੈ ਬਦਨਾਮ ਜੀ ਮੋਬਾਇਲ ਹੋ ਗਿਆ...