Manna Bal 9
Kabaddi player�
02/20/2026
ਚੱਕ ਰਾਮ ਸਿੰਘ (ਬਠਿੰਡਾ) ਕਬੱਡੀ ਕੱਪ ਫਾਇਨਲ ਰਿਜ਼ਲਟ
1st- ਦਿਓਰਾ (15,0000)
2st- ਹਾਕਮਵਾਲਾ (100000)
ਬੈਸਟ ਜਾਫੀ - ਸੀਲੂ ਹਰਿਆਣਾ (6 ਟੱਚ 4 ਜੱਫੇ)
ਬੈਸਟ ਰੇਡਰ - ਮੰਨਾ ਬੱਲਨੋ (9ਕਬੱਡੀਆਂ)
ਬੈਸਟਾਂ ਨੂੰ ਫਾਰਮ 60 ਟਰੈਕਟਰ ਸੀ ਮਿੱਤਰੋ
02/17/2026
02/02/2026
10/13/2025
08/31/2025
ਮੱਕੜ ਸਾਹਿਬ ਕਹਿੰਦੇ ਹਨ ਕਿ ਕਬੱਡੀ ਵਾਲੇ ਇਸ ਸਾਲ ਕਬੱਡੀ ਕੱਪ ਨਾ ਕਰਵਾਉਣ ਤੇ ਪੰਜਾਬ ਦੀ ਮਦਦ ਕਰਨ।
ਮੱਕੜ ਸਾਹਿਬ ਜੀ, ਅਸੀਂ ਪੂਰੇ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਕਬੱਡੀ ਕੱਪ ਵੀ ਕਰਵਾਉਂਦੇ ਹਾਂ ਅਤੇ ਪੰਜਾਬ ਦੀ ਹਰ ਆਫ਼ਤ ਵਿੱਚ ਮੋਹਰੀ ਰੋਲ ਵੀ ਅਦਾ ਕਰਦੇ ਹਾਂ।
ਕਬੱਡੀ ਸਿਰਫ਼ ਖੇਡ ਨਹੀਂ ਇਹ ਸਾਡੀ ਰੂਹ ਹੈ, ਸਾਡੀ ਪਛਾਣ ਹੈ।
ਕੱਪ ਕਰਵਾਉਣਾ ਮਾਣ ਦੀ ਗੱਲ ਹੈ, ਕਿਉਂਕਿ ਇਸ ਨਾਲ ਪੰਜਾਬੀ ਖਿਡਾਰੀ ਦੁਨੀਆ ਭਰ ਵਿੱਚ ਚਮਕਦੇ ਹਨ। ਇਹੋ ਜਿਹੇ ਟੂਰਨਾਮੈਂਟ ਹੀ ਪਿੰਡਾਂ ਦੇ ਬੱਚਿਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਮਿਹਨਤ ਨਾਲ ਉਹਨਾਂ ਨੂੰ ਪੂਰਾ ਕਰਨ ਦੀ ਪ੍ਰੇਰਨਾ ਦਿੰਦੇ ਹਨ।
ਤੁਸੀਂ ਕਿਹਾ ਕਿ ਖਿਡਾਰੀਆਂ ਕੋਲ ਬਹੁਤ ਪੈਸਾ ਹੈ।ਪਰ ਹਕੀਕਤ ਇਹ ਹੈ ਕਿ ਬਹੁਤੇ ਕਬੱਡੀ ਖਿਡਾਰੀ ਗਰੀਬ ਪਰਿਵਾਰਾਂ ਵਿੱਚੋਂ ਹੀ ਮਿਹਨਤ ਕਰ ਕਿ ਅੱਗੇ ਆਏ ਹਨ।
ਅੱਜ ਜੋ ਕੁਝ ਉਹਨਾਂ ਕੋਲ ਹੈ, ਉਹ ਉਹਨਾਂ ਦੀ ਪਸੀਨੇ ਨਾਲ ਸਿੰਜੀ ਮਿਹਨਤ ਦੀ ਕਮਾਈ ਹੈ।
ਜਿੱਥੇ ਵੀ ਪੰਜਾਬ ਦੀ ਗੱਲ ਆਈ ਹੈ, ਕਬੱਡੀ ਦੇ ਸਿਪਾਹੀ ਹਮੇਸ਼ਾ ਪਹਿਲੀ ਸਫ਼ ਵਿੱਚ ਖੜ੍ਹੇ ਮਿਲੇ ਹਨ। ਚਾਹੇ ਕੋਰੋਨਾ ਦਾ ਸਮਾਂ ਹੋਵੇ, ਕਿਸਾਨੀ ਸੰਘਰਸ਼ ਹੋਵੇ ਜਾਂ ਕੋਈ ਹੋਰ ਆਫ਼ਤ – ਅਸੀਂ ਕਦੇ ਪਿੱਛੇ ਨਹੀਂ ਹਟੇ।
ਅੱਜ ਵੀ ਅਸੀਂ ਆਪਣੇ ਪਿੰਡਾਂ ਅਤੇ ਇਲਾਕਿਆਂ ਨਾਲ ਦਿਨ ਰਾਤ ਸੰਪਰਕ ਵਿੱਚ ਹਾਂ, ਬਿਨਾਂ ਕਿਸੇ ਸ਼ੋਰ-ਸ਼ਰਾਬੇ ਜਾਂ ਵੀਡੀਓ ਬਣਾਉਣ ਦੇ ਆਪਣਾ ਫਰਜ਼ ਨਿਭਾ ਰਹੇ ਹਾਂ।
ਸਾਡੇ ਵਾਰੇ ਜਾਣਨ ਲਈ ਲੋਕਾਂ ਨੂੰ ਖ਼ੁਦ ਹੀ ਪਤਾ ਕਰਨਾ ਪੈਂਦਾ ਹੈ, ਕਿਉਂਕਿ ਅਸੀਂ ਵਾਹ-ਵਾਹ ਖੱਟਣ ਲਈ ਨਹੀਂ, ਫਰਜ਼ ਨਿਭਾਉਣ ਲਈ ਖੜ੍ਹੇ ਹਾਂ।
ਪੰਜਾਬ ਸਿਆਨ, ਤੂੰ ਚਿੰਤਾ ਨਾ ਕਰ।
ਹੁਣ ਤੇਰੇ (ਬਾਹਰਲੇ) ਪੁੱਤ ਇੰਨੇ ਜੋਗੇ ਹੋ ਗਏ ਹਨ ਕਿ
ਨਾ ਤੇਰਾ ਮਾਣ ਡਿਗਣ ਦੇਣਗੇ,
ਨਾ ਤੈਨੂੰ ਕਦੇ ਡੋਲਣ ਦੇਣਗੇ।
ਨੋਟ: ਕਬੱਡੀ ਵਾਲਿਆਂ ‘ਤੇ ਉਂਗਲ ਕਰਨ ਤੋਂ ਪਹਿਲਾਂ ਉਹਨਾਂ ਦੇ ਯੋਗਦਾਨ ਵੱਲ ਧਿਆਨ ਜਰੂਰ ਕਰਨਾ। ਹਾਂ, ਸਾਡੇ ਵਿੱਚੋਂ ਕੁਝ ਗਲਤ ਲੋਕ ਵੀ ਹੋ ਸਕਦੇ ਹਨ, ਪਰ ਬਹੁਤੇ ਪ੍ਰਮੋਟਰ ਆਪਣੇ ਮਿਹਨਤ ਨਾਲ ਕਮਾਏ ਪੈਸੇ ਵਿੱਚੋਂ ਤਿਲ਼-ਫੁੱਲ ਕਰਕੇ ਕਬੱਡੀ ਵਿੱਚ ਹਿੱਸਾ ਪਾਂਦੇ ਹਨ।
Copy:: ਪੰਜਾਬ ਦੇ ਬਾਹਰਲੇ ਪੁੱਤ — ਮੈਟਰੋ ਪੰਜਾਬੀ ਸਪੋਰਟਸ ਕਲੱਬ ਟੋਰਾਂਟੋ ਅਤੇ ਸਮੂਹ ਬਾਹਰਲੇ ਕਬੱਡੀ ਪਰਮੋਟਰ
08/25/2025
Congratulations bro
♥️ ਦਿਉ ਮੁਬਾਰਕਾਂ ਕਬੱਡੀ ਦੇ ਵੱਡੇ ਮੱਲ ਯਾਦ ਕੋਟਲੀ ਨੂੰ Gta ਕਲੱਬ , Vancouver ਕਲੱਬ, Newyork ਕਲੱਬ ਵੱਲੋਂ 8 ਫਰਵਰੀ ਵਾਲੇ ਦਿਨ ਫਤਿਹਗੜ੍ਹ ਸਾਹਿਬ ਦੇ ਕਬੱਡੀ ਕੱਪ ਤੇ ਵੱਡੀ ਗੱਡੀ ਨਾਲ ਸਨਮਾਣ ਕੀਤਾ ਜਾਵੇਗਾ ਬਹੁਤ ਬਹੁਤ ਮੁਬਾਰਕਾਂ ਭਰਾਂ ਨੂੰ 🙏🏻
08/23/2025
👏🏻👏🏻
Sign the Petition Plea for Fair Sentencing: Commutation Request for a 28-Year-Old Punjabi Man Involved in a
08/23/2025
👏🏻👏🏻
ਨਹੀਂ ਰਹੇ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਭੱਲਾ, 65 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ ਵਾਹਿਗੁਰੂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
Click here to claim your Sponsored Listing.
Location
Category
Website
Address
Kent, WA