07/09/2024
ਹੱਦ ਨਾ ਪੁੱਛ ਬਰਦਾਸ਼ਤ ਕਰਨ ਦੀ !
ਮੈਂ ਉਹ ਤਕਲੀਫਾ ਵੀ ਝੱਲੀਆਂ
ਜਿਹਨਾਂ ਤੋਂ ਚੰਗੀ ਮੌਤ ਹੁੰਦੀ ਆ | ⭕️
ਪੰਜਾਬ🌱🌾
🇮🇳🍁🇨🇦
ਅਮਰੀਕਾ🇺🇸📍
ਬਾਦਸ਼ਾਹ 🎖️
07/09/2024
ਹੱਦ ਨਾ ਪੁੱਛ ਬਰਦਾਸ਼ਤ ਕਰਨ ਦੀ !
ਮੈਂ ਉਹ ਤਕਲੀਫਾ ਵੀ ਝੱਲੀਆਂ
ਜਿਹਨਾਂ ਤੋਂ ਚੰਗੀ ਮੌਤ ਹੁੰਦੀ ਆ | ⭕️
03/13/2024
Tu v chete karengi jawaniye 🚀♾️🗽🇺🇸
ਬਹੁਤ ਔਖਾ ਟਾਈਮ ਦੇਖਿਆ ਪੰਜਾਬ ਨੇ ਇਹ ਵੀ ਜਰਲਾ ਗੇ ਬਾਬਾ ਨਾਨਕ ਨਾਲ ਏ ਸਾਡੇ🙏👏ਸਬਰ ਦੇ ਕੇ ਗਏ ਆ ਸਾਡੇ ਵੱਡ ਵਡੇਰੇ🙏ਵਾਹਿਗੁਰੂ ਜੀ🙏
11/08/2022
Sidhu Moose Wala - Vaar Song : VaarSinger, Composer : Sidhu Moose WalaMusic Producer : SnappyVisuals : Navkaran BrarLabel : Sidhu Moose WalaClick to Subscribe - https://bit.ly/Sidhu...
05/31/2022
ਬਿਆਨ ਨਹੀਂ ਕੀਤਾ ਜਾ ਸਕਦਾ ਉਸ ਮਾਂ ਦਾ ਦਰਦ
ਜਿਸਦਾ ਪੁੱਤ ਵਿਆਹੁਣ ਦੀ ਉਮਰੇ ਜਹਾਨੋਂ ਤੁਰ ਜਾਵੇ...
02/27/2022
ਕਿਉਂ ਬੇਖ਼ਬਰ ਹੋ ਜਾਂਦੀਆਂ ਨੇ ਜ਼ਾਲਮ ਸਰਕਾਰਾਂ
ਜਦ ਪਤਾ ਗੱਲ ਮੁੱਕਦੀ ਹੈ ਸਮਝੌਤਿਆਂ ਤੇ ਆਣ ਕੇ
ਪਰ ਉਦੋਂ ਤੱਕ ਦੋ ਦੇਸ਼ਾਂ ਦੀ ਜੰਗ
ਉਜਾੜ ਚੁੱਕੀ ਹੁੰਦੀ ਹੈ ਘਰਾਂ ਦੇ ਘਰ
ਸਿਰਫ ਇੱਕ ਜਿੱਦ ਇਕ ਦੂਜੇ ਨੂੰ ਝੁਕਾਉਣ ਦੀ
02/11/2022
ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ,👍
11/28/2021
ਮੁੱਕ ਗਿਆ ਸੰਘਰਸ਼ ਜਿੱਤ ਕੇ ਹੱਸਣ ਵਾਲੇ ਹੋ ਗਏ ਹਾਂ 🙏🙏
ਸੁੱਕਰ ਏ ਮੇਰੇ ਮਾਲਕਾ ਅਸੀਂ ਪਿੰਡਾ ਨੂੰ ਪਰਤਣ ਵਾਲੇ ਹੋ ਗਏ ਹਾਂ।।।।। 🙏🙏