09/10/2024
8 ਸਤੰਬਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਨੌਰਥ ਅਮਰੀਕਾ ਹਰਖੋਵਾਲ ਤੇ ਐਬੀ ਸਪੋਰਟਸ ਕਬੱਡੀ ਕਲੱਬ ਦਾ ਟੂਰਨਾਮੈਂਟ ਹੋਇਆ, ਜਿਸ ਵਿੱਚ ਰਿਕਾਰਡ ਤੋੜ ਦਰਸ਼ਕਾਂ ਦਾ ਇਕੱਠ ਹੋਇਆ ਦੁੱਲਾ ਸੁਰਖਪੁਰ ਸੋਨੂ ਜੰਪ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ,
ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਬਲਜੀਤ ਸਿੰਘ ਬਾਸੀ ਸਪੈਸ਼ਲ ਅਮਰੀਕਾ ਤੋਂ ਇਸ ਟੂਰਨਾਮੈਂਟ ਲਈ ਪਹੁੰਚੇ ਤੇ ਉਨਾਂ ਦਾ ਵੀ ਗੋਲਡ ਮੈਡਲ ਨਾਲ ਨੌਰਥ ਅਮਰੀਕਾ ਹਰਖੋਵਾਲ ਦੀ ਮੈਨੇਜਮੈਂਟ ਵੱਲੋਂ ਸਨਮਾਨ ਕੀਤਾ ਗਿਆ,
ਦਰਸ਼ਕਾਂ ਦੀ ਖਿੱਚ ਦਾ ਕੇਂਦਰ ਪਾਕਿਸਤਾਨ ਦੀ ਟੀਮ ਰਹੀ,
ਫਾਈਨਲ ਸਰੀ ਸਪੋਰਟਸ ਕਲੱਬ ਤੇ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਵਿਚਕਾਰ ਹੋਇਆ ਜਿਸ ਵਿੱਚ ਸਰੀ ਸਪੋਰਟਸ ਕਲੱਬ ਜੇਤੂ ਰਹੀ,
ਪਰ ਅੰਬਾ ਸੁਰ ਸਿੰਘ ਨੇ ਨੌ ਸਟੋਪ ਕਬੱਡੀਆਂ ਪਾਈਆਂ ਤੇ ਟੂਰਨਾਮੈਂਟ ਦਾ ਬੈਸਟ ਖਿਡਾਰੀ ਬਣਿਆ,
08/28/2024
08/23/2024
08/23/2024
08/03/2024