ਪੱਗ ਤੌਂਂ ਬਿਨਾ ਨੀ ਸੌਹਣੇ ਲੱਗਦੇ ਪੁੱਤ ਸਰਦਾਰਾਂ ਦੇ

ਪੱਗ ਤੌਂਂ ਬਿਨਾ ਨੀ ਸੌਹਣੇ ਲੱਗਦੇ ਪੁੱਤ ਸਰਦਾਰਾਂ ਦੇ

Share

Contact information, map and directions, contact form, opening hours, services, ratings, photos, videos and announcements from ਪੱਗ ਤੌਂਂ ਬਿਨਾ ਨੀ ਸੌਹਣੇ ਲੱਗਦੇ ਪੁੱਤ ਸਰਦਾਰਾਂ ਦੇ, Sports Club, 1029 65th Street, New York, NY.

Photos from Binnu Dhillon's post 07/05/2025
Photos 09/23/2016
08/23/2015

I vote for to
ਦੋਸਤੋ Microsoft ਕੰਪਨੀ ਵੱਲੋਂ ਇੱਕ online ਪ੍ਰਤੀਯੋਗਤਾ ਰੱਖੀ ਹੈ,ਉਹਨਾ ਨੇ ਜਿੱਤਣ ਵਾਲੀ ਸਮਾਜ ਸੇਵਕ ਸੰਸਥਾ ਨੂੰ 5 ਲੱਖ ਡਾਲਰ ਦੇਣਾ ਹੈ ਸਮਾਂ ਸਿਰਫ 24 ਘੰਟੇ ਹੈ
ਉਪਰ ਲਿਖੀਆਂ ਲਾਈਨਾਂ ਦਾ ਜੇ ਤੁਸੀ ਵੀ ਸਟੇਟਸ ਪਾਉਗੇ ਤਾਂ ਇਹ ਵੋਟ ਖਾਲਸਾ ਐਡ ਨੂੰ ਪਵੇਗੀ..
ਇਹੀ ਪੋਸਟ ਤੁਸੀ ਮੇਰੇ Comment ਚੋਂ Copy ਕਰਕੇ ਪਾ ਸਕਦੇ ਹੋ
Khalsa Aid ਪੂਰੀ ਦਨੀਆਂ ਚ ਮਨੁਖਤਾ ਦੀ ਸੇਵਾ ਕਰ ਰਹੀ ਹੈ..
Plz Vote Now...

06/16/2015

एक दिन दो मित्र काफी अरसे बाद एक
दूसरे से मिले
एक मित्र ने दूसरे से सहज ही पूछ लिया
"माँ कैसी है ?"
कुछ पल चुप रहने के बाद दूसरा मित्र
बोला " अच्छी है , दो वर्ष से व्रद्धाश्रम
में है ।आज उसका जन्मदिन है मिलकर
आया हूँ ।"
फिर उसने पहले मित्र से पूछा "तुम्हारी
माँ तुम्हारे साथ ही रहती है ?"
तब उसने दिल को छु देने वाली बात
कही..उसने कहा" मैं अभी इतना बड़ा नहीं
हुआ कि अपनी माँ को रख सकूँ , मैं ही माँ
के पास रहता हूँ जन्म से "!!

Photos 04/08/2015

ਟੇਢੀ ਪੱਗ ਦਿਆ ਪੇਚਾ ਚੋ ,
ਅਣਖਾਂ ਦੀ ਕੰਧ ਦਿਸੇ ,
"ਊਧਮ ਸਿੰਘ" ਦਾ ਪਿਸਟਲ ਜਾਂ ਢੱਠੀ ਸਰਹੰਦ ਦਿਸੇ ,
ਹੋਸਲਿਆਂ ਚ ਬਾਜਾਂ ਜਹੀ ਉਡਾਰੀ ਬਣੀ ਰਹੇ ,
ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ || --




In pic ---->>> Inder Saini

Photos 04/06/2015

ਬਸ ਕੱਪੜਾ ਨਹੀੰ ਏ ਸਾਨ ਸਾਡੀ,
ਸੋਹਣੀ ਸਿਰ ਤੇ ਪੱਗ ਏ ਮਾਣ ਸਾਡੀ....

Photos 03/31/2015

ਲੱਖ ਹਊ ਕੋਈ ਅਮੀਰ ,
ਇਹ ਵਿਕਾਊ ਨਹੀ ਜਮੀਰ ,
ਮੈ ਗੁਰੂ ਦਾ ਪਹਿਰੇਦਾਰ ਹਾਂ
ਨਾ ਮੈ ਸ਼ੋਕ ਦੇ ਲਈ ਬੰਨ੍ਹਾ ,
ਨਾ ਵਿਖਾਵਿਆਂ ਲਈ ਪੱਗ ...
ਨੀ ਮੈਂ ਹੈਗਾ ਹੀ ਸਰਦਾਰ ਹਾ !!

Kidaa lagi fe sardar di sardari ???

Photos 03/30/2015

ਧੂੜ ਹਾ ਤੇਰੇ ਚਰਨਾ ਦੀ ਜੇ ਅੜ ਗਏ ਤਾ ਤਲਵਾਰ ਹਾ !!

Like kro apne bai da page :)

Photos 03/23/2015

ਸੋਹਣੇ ਗਭਰੂ ਅਣਖਾਂ ਦੇ ਪੱਟੇ ਹੋਏ ਨੇਂ ਪੱਗਾਂ ਦੇ ਲੜ ਪੋਚ ਪੋਚ ਰੱਖੇ ਹੋਏ ਨੇ .

Pagg da tan jma sirraa layea aa mere bai ne .tuhnu kida lagi ??

Want your business to be the top-listed Gym/sports Facility in New York?

Click here to claim your Sponsored Listing.

Location

Category

Culinary Team

Attire

Website

Address


1029 65th Street
New York, NY
12422