04/05/2023
ਸਰਬੱਤ ਗੁਰੂ ਖਾਲਸਾ ਪੰਥ ਨੂੰ ਸ਼੍ਰੋਮਣੀ ਪੰਥ ਅਕਾਲੀ ਬੁਢਾ ਦੱਲ ਪੰਜਵਾਂ ਤਖਤ ਅਸਟ੍ਰੇਲੀਆ, ਅਤੇ ਮਹਾਂਕਾਲ ਗਤਕਾ ਅਖਾੜ ਅਸਟ੍ਰੇਲੀਆ ਵਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ॥ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਅਮਰ ਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਿਕਾਂ ਹੋਵੇ।
10/10/2022
The concept of Guru Nanak being an accomplished and sophisticated warrior is not well known outside of the traditional Sikh martial orders of the Akali Nihang 'Dal' (army). Testimony to this can be found at the Sikh temple at Patna, Bihar, where Guru Nanak's sword and 'chakar' (quoit), can still be seen.
20/03/2022
ਝੰਡੇ ਝੂਲਦੇ ਨਗਾਰੇ ਆਉਂਦੇ ਵਜਦੇ, ਨੀਲੇ ਤੇ ਸਵਾਰ ਪਾਤਸ਼ਾਹ।
ਝੂਲਦੇ ਨਿਸ਼ਾਨ ਪੰਜ ਨੀਲੇ, ਮਗਰ ਨਗਾਰਾ ਖੜਕੇ।
ਪਿਛੇ ਖੇਡਣ ਨਿਹੰਗ ਸਿੰਘ ਗਤਕਾ, ਓਦੋਂ ਪਿਛੇ ਫੌਜੀ ਸੂਰਮੇ।
ਕੈਹੰਦਾ ਰਾਜਿਆਂ ਨਾਲ ਕਰਨੀ ਲੜੀ, ਮਾੜਿਆਂ ਦਾ ਯਾਰ ਪਾਤਸ਼ਾਹ।
20/03/2022
ਗੁਰੂ ਪੰਥ ਖ਼ਾਲਸੇ ਨੂੰ ਹੋਲਾ ਮਹੱਲਾ ਦੀ ਬਹੁਤ ਬਹੁਤ ਵਧਾਈਆਂ।
16/02/2022
ਵਾਹ ਓਏ ਦੀਪਿਆ ਖੁਸ਼ ਕੀਤਾ, ਕਿਰਪਾਨ ਤਾਂ ਦੂਰ ਦੀ ਗੱਲ ਤੇਰੇ ਬੋਲ ਹੀ ਵਿਰੋਧੀਆਂ ਦਿਆਂ ਹਿੱਕਾਂ ਚੀਰੀ ਜਾਂਦੇ ਨੇ।
You can kill a revolutionary, but you can never kill a revolution.
The essence of Deep Sidhu’s message:
- Punjab is being exploited
- India is not a democracy
- The Sikh genocide is still happening
Rest In Power Brother.
official
31/01/2022
ਹਰਿਜਨਕੈਹਰਿਨਾਮੁਨਿਧਾਨੁ॥ ਪਾਰਬ੍ਰਹਮਿਜਨਕੀਨੋਦਾਨ॥
Barsi Sant Baba Takhur Singh Ji Khalsa Bhindranwale
The pillar of Khalsa Panth who remained steadfast in upholding the principles of Guru Gobind Singh Ji during the most challenging times of the Khalsa Panth during 1984 and after. Baba Ji is a devine personality who accomplished unity among Khalsa Panth in his silence.
Khalsa Shouni Shepparton Australia.