06/16/2026
🌸ਹਰ ਔਰਤ ਦੀ ਸਭ ਤੋਂ ਵੱਡੀ ਤਾਕਤ ਉਸਦਾ ਆਤਮ-ਵਿਸ਼ਵਾਸ ਹੁੰਦਾ ਹੈ। ❤️🤫
ਨਾ ਹਰ ਜਿੱਤ ਦੁਨੀਆ ਨੂੰ ਦਿਖਾਈ ਦਿੰਦੀ ਹੈ, ਨਾ ਹਰ ਸੰਘਰਸ਼ ਦੀ ਆਵਾਜ਼ ਹੁੰਦੀ ਹੈ। ਪਰ ਜਦੋਂ ਇੱਕ ਔਰਤ ਆਪਣੇ ਆਪ ’ਤੇ ਭਰੋਸਾ ਕਰਨਾ ਸਿੱਖ ਲੈਂਦੀ ਹੈ, ਆਪਣੇ ਸੁਪਨਿਆਂ ਲਈ ਖੜ੍ਹੀ ਹੋ ਜਾਂਦੀ ਹੈ, ਤੇ ਆਪਣੇ ਫੈਸਲੇ ਆਪ ਲੈਂਦੀ ਹੈ—ਉਹੀ ਉਸਦੀ ਅਸਲੀ ਕਾਮਯਾਬੀ ਹੁੰਦੀ ਹੈ।
ਧੀ, ਭੈਣ, ਮਾਂ ਜਾਂ ਨੂੰਹ ਹੋਣਾ ਸੋਹਣੀ ਗੱਲ ਹੈ,�ਪਰ ਸਭ ਤੋਂ ਪਹਿਲਾਂ ਆਪਣੇ ਆਪ ਦੀ ਪਹਿਚਾਣ ਬਣਾਉਣਾ ਹੋਰ ਵੀ ਸੋਹਣਾ ਹੈ ਤੇ ਬਹੁਤ ਹੀ ਜ਼ਰੂਰੀ ਵੀ✨
🩵🩷💚💛💜🤍
JotArmaan Amritjot Kaur AMRITJOT KAUR
06/11/2026
No one is coming to build your dream. Not the universe 🙏 Not luck 🍀 Not Timing⏱️
You’re the architect 🧩—and the labourer.
Build it, or it stays imaginary.
ਕੋਈ ਨਹੀਂ ਆਉਣ ਵਾਲਾ ਤੇਰੇ ਸੁਪਨੇ ਪੂਰੇ ਕਰਨ।।
🩵🤍
No more cheques now— we’re switching to EFT(electronic fund transfer) from Jun 15. 🚀
Most probably my last batch of cheques I deposit today. Will miss 🫣 getting cheques AMRITJOT KAUR
JotArmaan Amritjot Kaur
06/04/2026
1st week of the month = Coaching income deposited. 🙏
My second income stream out of many, and I’m so grateful for every blessing along the way.
It’s more bonus when you’re doing all this without missing time with kids.
Excited to see what God unfolds next. ✨❤️ .randhawa6
06/02/2026
New month, new goals , new offers 🤩😊
In today’s world, speed beats perfection. The fast don’t always win, but the slow get left behind while opportunities move on⏳
🖤🌸🦋
ਤੇਜ਼ੀ ਇੱਕ ਐਸੀ ਤਾਕਤ ਹੈ ਜਿਸਦੀ ਲੋਕ ਕਦਰ ਨਹੀਂ ਕਰਦੇ। ਤੇਜ਼ ਲੋਕ ਹਮੇਸ਼ਾ ਨਹੀਂ ਜਿੱਤਦੇ, ਪਰ ਬਹਾਨੇਬਾਜ਼ ਲੋਕ ਅਕਸਰ ਅਸਲੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਹਰ ਹੋ ਜਾਂਦੇ ਹਨ। 🤔 .randhawa6
Shukar Waheguru 🙏🙏
Amritjot Kaur JotArmaan
05/31/2026
ਜੇ ਤੁਸੀਂ ਅੱਜ ਕਿਸੇ ਮੁਸ਼ਕਲ ਵਿੱਚ ਫਸੇ ਹੋ, ਤਾਂ ਰੁੱਕੋ ਨਾ।
ਆਪਣੇ ਸੁਪਨਿਆਂ ’ਤੇ ਉਸ ਵੇਲੇ ਵੀ ਵਿਸ਼ਵਾਸ ਰੱਖੋ ਜਦੋਂ ਹਾਲਾਤ ਤੁਹਾਡੇ ਹੱਕ ਵਿੱਚ ਨਾ ਹੋਣ।🙏🤫
It took me a while to heal from trauma and so I could stop letting the “widow” label define me.
10 months into business and I was able to come off antidepressants. That’s 1 main reason I’ll always be grateful for this journey—it helped me heal from the inside out.
Now I am helping others to heal from financial hardships and daily life challenges.
I tested so much before I figured out what worked for me and it took 13 months to be in top earners and it’s been almost 7 yrs now.
I failed. I learned. I adjusted. But I never quit.
ਆਪਣਾ 100% effort ਕਰੋ। ਸਿੱਖਦੇ ਰਹੋ। ਅੱਗੇ ਵਧਦੇ ਰਹੋ।
ਤੁਹਾਡਾ ਸਮਾਂ ਵੀ ਆਵੇਗਾ। ✨🙏
05/28/2026
Every lesson I learn helps me guide others better. ✨
6 years as a coach, still growing every day to inspire, lead & create impact. 💫
Around 5000 calls but each call was guidance, lesson and pause to learn from their mistakes, stories and grateful for what I have.
I am very blessed with best business
ਤੁਹਾਡਾ ਮੁਕਾਬਲਾ ਸਿਰਫ਼ ਤੁਹਾਡੇ ਨਾਲ ਹੋਣਾ ਚਾਹੀਦਾ 🧿🧩
Amritjot Kaur JotArmaan .randhawa6
05/26/2026
Siblings🫣 - Same roots, different personalities.
And the best thing about having siblings is never facing life alone. Bday celebration of best sis and Massi 🧿🙏 .randhawa6